11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਿਟਾਇਰਮੈਂਟ ਮੌਕੇ ਬਲਜਿੰਦਰ ਕੌਰ ਸਰਾਓ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 07-03-2026
ਖੰਨਾ, 6 ਮਾਰਚ (ਹਰਜਿੰਦਰ ਸਿੰਘ ਲਾਲ)- ਬਲਜਿੰਦਰ ਕੌਰ ਸਰਾਓ ਨੂੰ ਪੀ. ਐੱਸ. ਪੀ. ਐੱਲ ਮੰਡਲ ਖੰਨਾ ਉਪਰੰਤ ਸਬ ਡਵੀਜ਼ਨ ਭੜੀ ਵਿਖੇ ਬਿਜਲੀ ਬੋਰਡ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ, ਇੰਜ: ਰੁਪਿੰਦਰ ਸਿੰਘ ਦਿਉਲ ਉਪ ਮੰਡਲ ਅਫ਼ਸਰ ਭੜੀ ਹੁਰਾਂ ਦੀ ਅਗਵਾਈ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ | ਜਿਸ ਵਿੱਚ ਵੱਖ ਵੱਖ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਨੇ ਅਤੇ ਐਸ. ਸੀ/ਬੀ. ਸੀ. ਕਰਮਚਾਰੀ ਵੈੱਲਫੇਅਰ ਫੈਡਰੇਸ਼ਨ ਸਭ ਯੂਨਿਟ ਭੜ੍ਹੀ ਵਲੋਂ ਯਾਦਗਾਰੀ ਚਿੰਨ੍ਹ ਸ਼ੀਲਡ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਐਸੋਸੀਏਸ਼ਨ ਪੰਜਾਬ ਦੇ ਵਰਕਿੰਗ ਕਮੇਟੀ ਮੈਂਬਰ ਮੱਘਰ ਸਿੰਘ ਕੋਟਲਾ ਉਚੇਚੇ ਤੌਰ ਤੇ ਪੁੱਜੇ | ਇਸ ਮੌਕੇ ਲਖਵਿੰਦਰ ਸਿੰਘ ਸੈਦਪੁਰਾ, ਬਾਬਾ ਸੁਲਤਾਨ ਸਿੰਘ ਮਾਨੂੰਪੁਰ, ਅਵਤਾਰ ਸਿੰਘ ਚੜ੍ਹੀ, ਸੁਪਿੰਦਰ ਸਿੰਘ ਰਾਣਵਾਂ, ਸਨੇਹਇੰਦਰ ਸਿੰਘ ਮੀਲੂ ਫਰੌਰ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਜਸਵਿੰਦਰ ਕੌਰ ਕਿ੍ਸ਼ਨ ਲਾਲ ਅਮਨਦੀਪ ਸਿੰਘ ਦੁੱਲਵਾਂ, ਲਖਵੀਰ ਸਿੰਘ ਬਡਲਾ, ਰਾਮ ਰਤਨ ਜੇ: ਈ: ਸਰਵਰਪੁਰ, ਬੁੱਧ ਰਾਮ ਸਿੰਘ ਮੋਹਣ ਮਾਜਰਾ, ਗੁਰਪ੍ਰੀਤ ਸਿੰਘ ਮੁਸਤਫਾਬਾਦ, ਬੱਬੂ ਬਸੀ ਆਦਿ ਹਾਜ਼ਰ ਵੀ ਸਨ | ਵੱਖ ਵੱਖ ਬੁਲਾਰੇ ਨੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਬਲਾਕ ਸੰਮਤੀ ਮੈਂਬਰਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵਲੋਂ ਪਿੰਡ ਰੁਪਾਲੋਂ ਵਿਖੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ
Ad Position 24