11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਾਂਗਰਸੀ ਬਲਾਕ ਸੰਮਤੀ ਮੈਂਬਰਾਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 07-03-2026
ਮਲੌਦ, 6 ਮਾਰਚ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਨਿਜਾਮਪੁਰ)-ਅੱਜ ਕਾਂਗਰਸ ਪਾਰਟੀ ਦੇ ਮਲੌਦ ਬਲਾਕ ਸੰਮਤੀ ਨਾਲ ਸਬੰਧਿਤ ਮੈਂਬਰਾਂ ਦੀ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ਨਵੇ ਬਣੇ ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ, ਕਿ੍ਸਨ ਦੇਵ ਜੋਗੀਮਾਜਰਾ, ਨਿਰਮਲ ਸਿੰਘ ਗੋਗਾ ਕੂਹਲੀ, ਕਮਲਜੀਤ ਕੌਰ ਝੰਮਟ, ਜਸਵਿੰਦਰ ਕੌਰ ਕਿਲਾ ਹਾਂਸ ਅਤੇ ਸੰਦੀਪ ਕੌਰ ਉਕਸੀ ਤੋਂ ਇਲਾਵਾ, ਕਾਗਰਸੀ ਆਗੂ, ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਕੰਵਲਜੀਤ ਸਿੰਘ ਸਿਆੜ, ਕੁਲਵੀਰ ਸਿੰਘ ਸੋਹੀਆ, ਸ਼ਹਿਰੀਂ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾਂ, ਪੱਪੂ ਮਾਡਲ ਟਾਉਨ, ਬਿੰਦੀ ਕੂਹਲੀ ਕਲਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਹੋਲੀ ਮਨਾਈ ਅਗਲੀ ਖ਼ਬਰ ਰਿਟਾਇਰਮੈਂਟ ਮੌਕੇ ਬਲਜਿੰਦਰ ਕੌਰ ਸਰਾਓ ਨੂੰ ਕੀਤਾ ਸਨਮਾਨਿਤ
Ad Position 24