ਖੰਨਾ, 28 ਮਾਰਚ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਵਲੋਂ ਰਾਜਪਾਲ ਸਿੰਘ (ਰਾਜਾ ਸੰਧੂ) ਨੂੰ ਵਾਰਡ 28 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਸਮੇ ਐਡਵੋਕੇਟ ਜਤਿੰਦਰਪਾਲ ਸਿੰਘ, ਤੇਜਿੰਦਰ ਸਿੰਘ ਇਕੋਲਾਹਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਜਮੇਰ ਸਿੰਘ ਇਕੋਲਾਹੀ, ਗੁਰਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਰਾਂ, ਜਤਿੰਦਰ ਸਿੰਘ ਮਹਿੰਮੀ, ਰਵਿੰਦਰ ਕੁਮਾਰ ਬਿੱਟੂ, ਗੁਰਇੰਦਰ ਸਿੰਘ ਬੱਗਾ, ਬਿੰਦੀ ਸੇਖੋਂ, ਜੱਸੀ ਚਕੋਹੀ, ਪ੍ਰਸਾਤ ਡੰਗ, ਮਹਿੰਦਰ ਸਿੰਘ ਗਿੱਲ, ਮਾਸਟਰ ਤੇਜਿੰਦਰ ਸਿੰਘ ਸਾਹਨੀ, ਰਣਜੀਤ ਸਿੰਘ, ਰਜਿੰਦਰ ਸਿੰਘ ਮਣਕੂ, ਭਲਿੰਦਰ ਸਿੰਘ ਧੰਨਾ, ਬਿਕਰਮਜੀਤ ਸਿੰਘ ਵਿੱਕੀ, ਤਰਲੋਚਨ ਸਿੰਘ, ਵਿਸ਼ਾਲ ਸਿੰਘ, ਰਵੀਦੀਪ ਸਿੰਘ ਸਾਹਨੀ, ਨਗਿੰਦਰ ਸਿੰਘ ਰਾਣਾ, ਜਗਦੀਪ ਸਿੰਘ ਮਾਨ, ਸੰਦੇਸ਼ ਕੁਮਾਰ, ਦਵਿੰਦਰ ਸਿੰਘ ਬਿੱਲਾ, ਰਕੇਸ਼ ਕੁਮਾਰ, ਬਲਵਿੰਦਰ ਸਿੰਘ, ਅਮਰਿੰਦਰ ਸਿੰਘ ਗਿੱਲ, ਤਰਲੋਚਨ ਸਿੰਘ ਪੁਰੀ, ਭਿੰਦਰ ਸਿੰਘ, ਰਵਿੰਦਰ ਸਿੰਘ ਨੋਨਾ, ਹਰਪ੍ਰੀਤ ਸਿੰਘ ਹੈਪੀ, ਸੁਰਜੀਤ ਕੁਮਾਰ, ਬਲਵੀਰ ਸਿੰਘ ਚੇਚੀ, ਅਜੀਤ ਸਿੰਘ, ਗੁਰਿੰਦਰ ਸਿੰਘ ਪਿ੍ੰਸ, ਪਾਲ ਖਾਨ, ਸੁਖਦੀਪ ਸਿੰਘ ਗੋਲਡੀ, ਪ੍ਰਸ਼ਾਂਤ ਸਿੰਘ ਡਾਂਗ, ਨੰਦਨ ਕੁਮਾਰ, ਹਰੀ ਚੰਦ, ਖੁਸ਼ੀਰਾਮ, ਮਾਸਟਰ ਜਸਵਿੰਦਰ ਸਿੰਘ, ਪਿ੍ਤਪਾਲ ਸਿੰਘ, ਹਰਜੋਤ ਸਿੰਘ, ਸਦਾਨੰਦ, ਪ੍ਰਵੀਨ ਚੌਧਰੀ ਹਰਦਿਆਲ ਸਿੰਘ ਧਰਮਿੰਦਰ ਸਿੰਘ ਹਾਜਿਰ ਸਨ | ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਰੋਜ ਲੋਕ ਅਕਾਲੀ ਦਲ ਦੇ ਸਮਰਥਨ ਵਿਚ ਆ ਰਹੇ ਹਨ ਤਾਂ ਯਕੀਨੀ ਹੈ ਕਿ ਆਉਂਦੀਆਂ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦਾ ਪ੍ਰਧਾਨ ਬਣੇਗਾ |