18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮੰਤਰੀ ਮੁੰਡੀਆਂ ਤੇ ਚੇਅਰਮੈਨ ਰਾਜੀ ਸਾਹਨੇਵਾਲ ਨੇ ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਅੰਦਰ ਸ਼ੈੱਡ ਦਾ ਕੀਤਾ ਰਸਮੀ ਉਦਘਾਟਨ

Ad Position 21
No active advertisement
ਅਜੀਤ ਡੈਸਕ 09-04-2026
ਸਾਹਨੇਵਾਲ/ਕੁਹਾੜਾ, 8 ਅਪ੍ਰੈਲ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ/ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ ਅਨਾਜ ਮੰਡੀ ਦੇ ਆੜ੍ਹਤੀਆਂ ਵਲੋਂ ਕਣਕ ਤੇ ਝੋਨੇ ਦੀ ਫ਼ਸਲ ਦੀ ਸਾਂਭ ਸੰਭਾਲ ਲਈ ਮੰਡੀ ਵਿਚ ਸ਼ੈੱਡ ਬਣਾਉਣ ਦੀ ਮੰਗ ਦੇ ਮੱਦੇਨਜ਼ਰ ਨਵੇਂ ਬਣੇ ਸ਼ੈੱਡ ਦਾ ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਨੇ ਉਦਘਾਟਨ ਕੀਤਾ | ਇਸ ਮੌਕੇ ਮੰਤਰੀ ਮੁੰਡੀਆਂ ਨੇ ਕਿਹਾ ਕਿ ਨਵੇਂ ਸ਼ੈੱਡ ਦੇ ਅੰਦਰ ਆੜ੍ਹਤੀਆਂ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਵਧੀਆ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ | ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਨੇ ਕਿਹਾ ਕਿ ਸ਼ੈੱਡ ਦੀ ਚੌੜਾਈ 75 ਫੁੱਟ ਤੇ ਲੰਬਾਈ 200 ਫੁੱਟ ਹੈ | ਇਸ ਮੌਕੇ ਜਤਿਨ ਸਿੰਗਲਾ ਐਕਸੀਅਨ ਪੰਜਾਬ ਮੰਡੀ ਬੋਰਡ, ਗੁਰਜੀਤ ਸਿੰਘ ਐੱਸ. ਡੀ. ਓ. ਪੰਜਾਬ ਮੰਡੀ ਬੋਰਡ, ਸੈਕਟਰੀ ਪ੍ਰਭਜੋਤ ਸਿੰਘ, ਸੁਖਬੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ ਮੰਡੀ ਸੁਪਰਵਾਈਜ਼ਰ, ਹਿਤੇਸ਼ ਬਲੂਜਾ ਮੰਡੀ ਸੁਪਰਵਾਈਜ਼ਰ, ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਕੌਲ, ਓਮ ਪ੍ਰਕਾਸ਼ ਗੋਇਲ, ਰਾਜਦੀਪ ਭਾਟੀਆ, ਜਸਬੀਰ ਸਿੰਘ ਚਹਿਲ, ਅੰਮਿ੍ਤਪਾਲ ਸਿੰਘ, ਦਵਿੰਦਰ ਸਿੰਘ ਝੱਜ, ਮਨਜਿੰਦਰ ਸਿੰਘ ਭੋਲਾ ਮਾਂਗਟ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ, ਲਾਲੀ ਹਰਾ, ਕੁਲਦੀਪ ਐਰੀ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਵਿਸ਼ਾਲ, ਦਲਜੀਤ ਚੌਹਾਨ, ਇਕਬਾਲ ਜੰਡਿਆਲੀ, ਤੇਜਿੰਦਰ ਸਿੰਘ ਮਿੱਠੂ, ਅਮਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਸੌਰਵ ਸ਼ਰਮਾ, ਅਰੁਣ ਬਠਲਾ, ਬੱਬੂ ਬਿਰਦੀ, ਬੱਬੂ, ਕੁਲਵਿੰਦਰ ਸ਼ਾਰਦੇ, ਪ੍ਰਭਜੋਤ ਸਿੰਘ, ਦਰਸ਼ਨ ਸਿੰਘ ਮਾਹਲਾ ਚੇਅਰਮੈਨ ਬਲਾਕ ਸੰਮਤੀ, ਗਗਨਦੀਪ ਸਿੰਘ ਸਰਪੰਚ ਜੰਡਿਆਲੀ, ਜਸਪਾਲ ਸਿੰਘ ਕੌਂਸਲਰ, ਕਰਮਜੀਤ ਸਿੰਘ ਗਰੇਵਾਲ ਖਾਸੀ, ਸਤਵਿੰਦਰ ਸਿੰਘ ਹੈਪੀ ਸਾਹਨੇਵਾਲ, ਸਵਰਨ ਕੁਮਾਰ ਸੋਨੀ ਵਾਈਸ ਚੇਅਰਮੈਨ, ਦਵਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਪਰਮਿੰਦਰ ਸਿੰਘ ਮੰਗਲੀ ਨੀਚੀ, ਹਰਿੰਦਰ ਸਿੰਘ ਰਾਏ, ਕੀਰਤ ਬੱਬੂ, ਗੁਰਮੀਤ ਸਿੰਘ ਪੱਪੂ ਤਲਵਾੜਾ, ਕਮਲ ਮਾਂਗਟ ਰਾਮਗੜ੍ਹ, ਸਰਬਪ੍ਰੀਤ ਸਿੰਘ ਸੰਨੀ ਕਟਾਣੀ, ਕਮਲਜੀਤ ਸਿੰਘ ਬਲੀਏਵਾਲ, ਅਮਨਦੀਪ ਸਿੰਘ ਭਾਗਪੁਰ, ਹਰਪ੍ਰੀਤ ਕੌਰ ਗਰੇਵਾਲ, ਗੁਰਪ੍ਰੀਤ ਸਿੰਘ, ਰਛਪਾਲ ਸਿੰਘ ਪੀ. ਏ., ਹਰਿੰਦਰ ਸਿੰਘ ਗੋਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਦਿਆਲ ਸਿੰਘ ਦਾ ਬਰਸੀ ਸਮਾਗਮ ਅੱਜ ਅਗਲੀ ਖ਼ਬਰ 40 ਪਿੰਡਾਂ ਨੂੰ ਸੇਵਾਵਾਂ ਦੇ ਰਿਹਾ ਇਕੋ-ਇਕ ਸੁਵਿਧਾ ਸੈਂਟਰ ਮਲੌਦ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਸੈਂਟਰ
Ad Position 24