21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਿਹੰਗ ਸਿੰਘਾਂ ਦੀਆਂ ਫ਼ੌਜਾਂ, ਘੋੜ ਸਵਾਰ ਤੇ ਹਾਥੀ ਤੇ ਊਾਠ ਵੀ ਸ਼ਾਮਿਲ

Ad Position 21
No active advertisement
ਅਜੀਤ ਡੈਸਕ 13-04-2026
ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਦੀਆਂ ਫ਼ੌਜਾਂ, ਘੋੜ ਸਵਾਰ ਤੇ ਹਾਥੀ ਵੀ ਦਿਖਾਈ ਦੇ ਰਹੇ ਸਨ | ਨਗਰ ਕੀਰਤਨ ਵਿਚ ਕਈ ਗਤਕਾ ਪਾਰਟੀਆਂ ਸ਼ਾਮਿਲ ਸਨ , ਜਿੰਨਾ ਨੇ ਥਾਂ ਥਾਂ ਵੱਖ ਵੱਖ ਚੌਕਾਂ ਵਿਚ ਗਤਕੇ ਦੇ ਕਮਾਲ ਦੇ ਜੌਹਰ ਦਿਖਾਏ | ਘੋੜਿਆਂ ਦੀ ਸੈਨਾ ਬਾਬਾ ਅਜੀਤ ਸਿੰਘ ਦੀ ਅਗਵਾਈ ਵਿਚ ਤਰਨਾ ਦਲ, ਚੌਕ ਮਹਿਤਾ, ਦਮਦਮੀ ਟਕਸਾਲ ਤੋਂ ਪੁੱਜੀ ਸੀ | ਧਾਰਮਿਕ ਜਥਿਆਂ, ਧਾਰਮਿਕ ਝਾਕੀਆਂ, ਪੀਲੀਆਂ ਅਤੇ ਨੀਲੀਆਂ ਚੁੰਨੀਆਂ ਲਈ ਬੀਬੀਆਂ ਤੇ ਖ਼ਾਲਸਾਈ ਰੰਗਾਂ ਦੀਆਂ ਦਸਤਾਰਾਂ ਨਾਲ ਸਜੇ ਨੌਜਵਾਨ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ | ਜਗਾ ਜਗਾ ਨਗਰ ਕੀਰਤਨ ਦਾ ਲੋਕਾਂ, ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ ਲੰਗਰ ਲਾਏ ਗਏ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਸਾਰਾ ਸ਼ਹਿਰ ਖ਼ਾਲਸਾਈ ਰੰਗ ਵਿਚ ਰੰਗਿਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਰਤਾਏ ਗਏ ਲੰਗਰ
Ad Position 24