27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-04-2026
ਡੇਹਲੋਂ, 22 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਧਰਤੀ ਦਿਵਸ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਵੱਖ-ਵੱਖ ਗਤੀਵਿਧੀਆਂ ਰਾਹੀਂ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਧਰਤੀ ਦੀ ਰੱਖਿਆ ਕਰਨ ਬਾਰੇ ਜਾਗਰੂਕ ਕਰਨਾ ਸੀ | ਇਸ ਸਾਲ ਦਾ ਥੀਮ ਸੀ 'ਸਾਡੀ ਧਰਤੀ, ਸਾਡੀ ਜ਼ਿੰਮੇਵਾਰੀ' ਰਿਹਾ ਅਤੇ ਦਿਨ ਦੀ ਸ਼ੁਰੂਆਤ ਵਿਸ਼ੇਸ਼ ਸਵੇਰੇ ਦੀ ਸਭਾ ਨਾਲ ਹੋਈ | ਕੇ. ਜੀ.2 ਡਾਇਮੰਡ ਅਤੇ ਕਲਾਸ-1 ਡਾਇਮੰਡ ਦੇ ਵਿਦਿਆਰਥੀਆਂ ਹਰਲੀਨ ਕੌਰ, ਏਕਮਪ੍ਰੀਤ ਕੌਰ, ਹਿੰਮਤ ਸਿੰਘ, ਕਰਨਵੀਰ ਸਿੰਘ, ਜਸਤਾਜ ਸਿੰਘ, ਹਰਗੁਨ ਕੌਰ, ਫ਼ਤਿਹਵੀਰ ਸਿੰਘ ਅਤੇ ਏਕਮਜੋਤ ਕੌਰ ਨੇ ਧਰਤੀ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ | ਕਲਾਸ-1 ਟੋਪਾਜ ਦੇ ਵਿਦਿਆਰਥੀਆਂ ਅਰਸ਼ਪ੍ਰੀਤ ਕੌਰ, ਬਖ਼ਸ਼ਿਸ਼ ਕੌਰ, ਜਸਨੂਰ ਕੌਰ, ਫ਼ਤਿਹਵੀਰ ਸਿੰਘ, ਸਵੈਲਮ ਅਤੇ ਗੁਰਪ੍ਰਤਾਪ ਸਿੰਘ ਨੇ ਪ੍ਰਕਿਰਤੀ ਉੱਤੇ ਕਵਿਤਾਵਾਂ ਸੁਣਾਈਆਂ | ਕਲਾਸ-2 ਡਾਇਮੰਡ ਦੇ ਵਿਦਿਆਰਥੀਆਂ ਸੁਖਵਿੰਦਰ ਕੌਰ, ਗੁਰਸੀਰਤ ਕੌਰ, ਡੇਜ਼ੀ ਕੌਰ ਵਿਰਕ, ਤੇਜਸ ਸ਼ਰਮਾ, ਸਰਗੁਨ ਕੌਰ ਜਰਤੌਲੀ, ਗੁਰਨੂਰ ਕੌਰ, ਗੁਰਕੋਮਲ ਕੌਰ, ਖ਼ੁਸ਼ੀ, ਸਾਹਿਬਪ੍ਰੀਤ ਸਿੰਘ, ਅਮਨਜੋਤ ਸਿੰਘ ਅਤੇ ਗੁਰਫ਼ਤਿਹ ਸਿੰਘ ਦਿਓਲ ਨੇ ਨਾਟਕ ਪੇਸ਼ ਕੀਤਾ, ਜਿਸ ਵਿਚ ਰੁੱਖਾਂ ਦੀ ਮਹੱਤਤਾ ਦਰਸਾਈ ਗਈ |
Ad Position 22
No active advertisement
ਪਿਛਲੀ ਖ਼ਬਰ ਵਰਲੀਨ ਕੌਰ ਨੇ ਦਸਵੀਂ (ਸੀ. ਬੀ. ਐਸ. ਈ.) ਦੀ ਪ੍ਰੀਖਿਆ 'ਚੋਂ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਆਪਣੀ ਮਾਂ ਨਾਲ ਕੀਤ... ਅਗਲੀ ਖ਼ਬਰ ਵਾਲੀਬਾਲ ਮੁਕਾਬਲਿਆਂ ਵਿਚ ਸ਼ੈਕਸਪੀਅਰ ਹਾਊਸ ਨੇ ਪਹਿਲਾ ਸਥਾਨ, ਐਰਿਸਟੋਟਲ ਹਾਊਸ ਦੂਜਾ ਸਥਾਨ ਕੀਤਾ ਪ੍ਰਾਪਤ
Ad Position 24