02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੀਸੂ ਵਲੋਂ ਐਕਸਲ ਪਲਸ ਏ. ਆਈ. 'ਤੇ ਟ੍ਰੇਨਿੰਗ ਸੈਸ਼ਨ

Ad Position 21
No active advertisement
ਅਜੀਤ ਡੈਸਕ 28-04-2026
ਲੁਧਿਆਣਾ, 27 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ) ਵਲੋ ਫੋਕਲ ਪੁਆਇੰਟ ਸਥਿਤ ਸੀਸੂ ਕੰਪਲੈਕਸ ਵਿਚ ਐਕਸਲ ਪਲਸ ਏਆਈ ਫਾਰ ਇੰਡਸਟਰੀਅਲਿਸਟਸ ਵਿਸ਼ੇ 'ਤੇ ਇਕ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ | ਇਸ ਵਿਚ ਉਦਯੋਗਪਤੀਆਂ, ਫੈਕਟਰੀ ਮਾਲਕਾਂ ਅਤੇ ਪ੍ਰੋਫੈਸ਼ਨਲਜ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੈਸ਼ਨ ਦੌਰਾਨ ਡਿਜਿਟਲ ਮਾਰਕਟਿੰਗ ਸਟ੍ਰੈਟੇਜਿਸਟ ਅਤੇ ਏਆਈ ਐਕਸਪਰਟ ਤਰਨੀਤ ਸਿੰਘ ਚਾਵਲਾ ਨੇ 25 ਤੋਂ ਵੱਧ ਐਕਸਲ ਫਾਰਮੂਲਿਆਂ, ਆਟੋਮੇਸ਼ਨ ਅਤੇ ਕੋਪੀਲੋਟ ਵਰਗੇ ਏਆਈ ਟੂਲਜ ਦੀ ਵਰਤੋਂ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਅਜਿਹੇ ਉਪਰਾਲੇ ਮੈਂਬਰਾਂ ਨੰੂ ਨਵੀ ਟੈਕਨੋਲੋਜੀ ਨਾਲ ਅਪਡੇਟ ਰੱਖਣ ਲਈ ਲਾਭਦਾਇਕ ਹਨ | ਸੈਸ਼ਨ ਦੇ ਅੰਤ 'ਤੇ ਹਾਜ਼ਰੀਨ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੰਬੰਧਿਤ ਮਹਿਕਮਿਆਂ ਦਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਬਣਾਉਣ ਦਾ ਦਿੱਤਾ ਸੁਝਾਅ ਖੰਨਾ ਅੰਦਰ ਲਗਾਤਾਰ ਵਾਪਰ ਰਹੀਆਂ ਅ... ਅਗਲੀ ਖ਼ਬਰ ਰਵਿੰਦਰ ਸਿੰਘ ਬਣੇ ਖੰਨਾ ਐਜੂਕੇਸ਼ਨਲ ਸੁਸਾਇਟੀ ਖੰਨਾ ਦੇ ਮੈਂਬਰ
Ad Position 24