13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਲਾਕ ਮਲੌਦ ਦਾ ਵਾਧੂ ਚਾਰਜ ਵਜੋਂ ਕੰਮ ਦੇਖਣਗੇ ਬੀ. ਡੀ. ਪੀ. ਓ ਸੁਮਰਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮਲੌਦ, 21 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬੀਤੀ 6 ਮਈ ਨੂੰ ਮਲੌਦ ਵਿਖੇ ਤਾਇਨਾਤ ਬੀ. ਡੀ. ਪੀ. ਓ ਨੂੰ ਵਿਜੀਲੈਂਸ ਵਿਭਾਗ ਵਲੋਂ ਇੱਕ ਮਾਮਲੇ ਵਿਚ ਗਿ੍ਫ਼ਤਾਰ ਕਰ ਲਿਆ ਗਿਆ ਸੀ, ਜਿੰਨ੍ਹਾ ਦੀ ਮੁਅੱਤਲੀ ਤੋਂ ਬਾਅਦ ਬੀ. ਡੀ. ਪੀ. ਓ ਦੋਰਾਹਾ ਸੁਮਰਿਤਾ ਨੂੰ ਬਲਾਕ ਮਲੌਦ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ | ਬਲਾਕ ਮਲੌਦ ਵੱਖ-ਵੱਖ 48 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੀ ਨੁਮਾਇੰਦਗੀ ਕਰ ਰਿਹਾ ਹੈ, ਜਿੱਥੇ ਬੀ. ਡੀ. ਪੀ. ਓ ਦੀ ਅਸਾਮੀ ਖਾਲੀ ਹੋਣ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ-ਕਾਰਜਾਂ ਸੰਬੰਧੀ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਿਸ ਨੂੰ ਵੇਖਦਿਆਂ ਬਲਾਕ ਮਲੌਦ ਦਾ ਕੰਮ ਕਾਜ ਬੀ. ਡੀ. ਪੀ. ਓ ਸੁਮਰਿਤਾ ਵਾਧੂ ਚਾਰਜ ਵਜੋਂ ਦੇਖਣਗੇ | ਜਿੰਨ੍ਹਾ ਦੀ ਤਾਇਨਾਤੀ ਲਈ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੱਤਰ ਜਾਰੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ -ਨਗਰ ਕੌਂਸਲ ਪਾਇਲ- ਇੰਜੀਨੀਅਰ ਬੋਪਾਰਾਏ ਵਲੋ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਘਰ-ਘਰ ਸੰਪਰਕ ਸ਼ੁਰੂ ਅਗਲੀ ਖ਼ਬਰ ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ 'ਤੇ ਕੂੰਮਕਲਾਂ ਸਬ-ਤਹਿਸੀਲ ਦਾ ਬਿਜਲੀ ਕੁਨੈਕਸ਼ਨ ਕੱਟਿਆ
Ad Position 24