-ਨਗਰ ਕੌਂਸਲ ਚੋਣਾਂ ਦਾ ਨਤੀਜਾ ਅੱਜ- ਐਸ. ਐਸ. ਪੀ ਡਾ. ਆਹਲੂਵਾਲੀਆ ਵਲੋਂ ਖੰਨਾ, ਦੋਰਾਹਾ, ਸਮਰਾਲਾ ਵਿਖੇ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਪੁਲਿਸ ਜ਼ਿਲ੍ਹਾ ਖੰਨਾ ਅਧੀਨ ਬਣਾਏ ਗਏ ਗਿਣਤੀ ਕੇਂਦਰ ਖੰਨਾ ਦਾ ਦੌਰਾ ਕਰਨ ਸਮੇਂ ਐਸ. ਅੇੈਸ. ਪੀ. ਦਰਪਣ ਆਹਲੂਵਾਲੀਆ, ਐਸ. ਡੀ. ਐਮ. ਸਵਾਤੀ ਟਿਵਾਣਾ ਨਾਲ ਹੋਰ | ਤਸਵੀਰ : ਸੋਨੀ ਗਿੱਲ
<br/>
29-05-2026