15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਡੇਹਲੋਂ ਵਿਖੇ ਬਾਬਾ ਭਾਗ ਸਿੰਘ ਘੋਰੀ ਦੀ 21ਵੀਂ ਬਰਸੀ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 07-06-2026
ਡੇਹਲੋਂ, 6 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਵਿਖੇ ਬਾਬਾ ਭਾਗ ਸਿੰਘ ਘੋਰੀ ਦੀ 21ਵੀਂ ਬਰਸੀ ਦੇ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਹੋਇਆ | ਜਦਕਿ ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ |ਭੋਗ ਉਪਰੰਤ ਸਾਰਾ ਦਿਨ ਸੰਗਤਾਂ ਲਈ ਖੀਰ ਪੂੜਿਆਂ ਸਮੇਤ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਸਮੇਂ ਸਮਾਗਮ ਦੌਰਾਨ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ ਸੁਆਮੀ ਰਾਮ ਚੇਤਨ ਕੁਟੀਆ ਡੇਹਲੋਂ, ਸੁਆਮੀ ਸਰੂਪਾ ਨੰਦ ਮਲੌਦ ਖੇੜੀ, ਸੁਆਮੀ ਬ੍ਰਹਮਦਾਸ ਕੈਂਡ, ਸੁਆਮੀ ਦੁਆਰਕਾ ਦਾਸ ਝੰਮਟ, ਸੁਆਮੀ ਰਾਮਗਿਰ ਭਨਭੋਰਾ, ਸੁਆਮੀ ਬ੍ਰਹਮਚਾਰੀ ਕੁਟੀਆ ਡੇਹਲੋਂ, ਸੁਆਮੀ ਸਾਂਈ ਦਾਸ ਕੁਟੀਆ ਡੇਹਲੋਂ, ਡੇਰਾ ਹਰੀਸਰ, ਡੇਰਾ ਨੰਦੂਆਣਾ ਕਿਲ੍ਹਾ ਰਾਏਪੁਰ ਅਤੇ ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਨੂੰ ਭੋਜਨ ਛਕਾਇਆ ਗਿਆ | ਇਸ ਸਮੇਂ ਸੇਵਾ ਮੁਕਤ ਫਾਰਮਾਸਿਸਟ ਕਰਮਜੀਤ ਸਿੰਘ ਕੂਕਾ, ਧੀਰਜ ਕੁਮਾਰ ਆਸ਼ੂ, ਵਿਜੇ ਕੁਮਾਰ ਸ਼ਾਹੀ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ, ਜਸਵੀਰ ਸਿੰਘ ਪੱਪੂ ਡੇਹਲੋਂ, ਰਾਜੀਵ ਕੁਮਾਰ ਅਹਿਮਦਗੜ੍ਹ, ਬਲਵੀਰ ਸਿੰਘ ਅਹਿਮਦਗੜ੍ਹ, ਅਰਵਿੰਦਰ ਸਿੰਘ, ਭੁਪਿੰਦਰ ਸਿੰਘ, ਲਖਵੀਰ ਸਿੰਘ ਲੱਖਾ ਬੈਟਰੀ ਵਾਲਾ, ਟਿੰਮੀ, ਪੰਚ ਰਵਿੰਦਰ ਸਿੰਘ ਰਵੀ ਫੋਟੋਗ੍ਰਾਫਰ, ਆਸ਼ੂ ਸ਼ਾਹੀ, ਅਵਤਾਰ ਸਿੰਘ ਬੇਦੀ, ਮਾਸਟਰ ਬਲਦੇਵ ਸਿੰਘ, ਸੁਖਵਿੰਦਰ ਸਿੰਘ ਸੈਂਡੀ, ਬਲਜਿੰਦਰ ਸਿੰਘ ਝੱਜ, ਮਨਦੀਪ ਸਿੰਘ ਗੁਰੂ ਟੈਂਟ, ਨਾਮਧਾਰੀ ਅਮਰੀਕ ਸਿੰਘ, ਨਾਮਧਾਰੀ ਰਵਿੰਦਰ ਸਿੰਘ, ਕਿ੍ਸ਼ਨ ਲਾਲ, ਅਸ਼ੋਕ ਕੁਮਾਰ, ਧਰਮਪਾਲ ਸਮੇਤ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵਿਰੋਧ ਕਰਨ ਵਾਲਾ ਕੌਂਸਲਰ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਉਂਦਾ ਆਇਆ ਨਜ਼ਰ
Ad Position 24