ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਨਿਰਧਾਰਿਤ ਕੀਤੇ ਗਏ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਵੱਖੋ-ਵੱਖਰੇ ਟੈਸਟ ਜਿਵੇਂ ਕਿ ਆਇਲਟਸ, ਪੀ. ਟੀ. ਈ, ਟੋਫਲ, ਸੈਲਪਿਪ, ਡਿਊਲਿੰਗੋ ਲਾਈਫ ਸਕਿਲ ਆਦਿ ਦੀ ਪਿਛਲੇ 25 ਸਾਲਾਂ ਤੋਂ ਤਿਆਰੀ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਪੀਅਰਸਨ ਕੰਪਨੀ ਵੱਲੋਂ ਕੰਪਿਊਟਰ ਆਧਾਰਿਤ ਟੈਸਟ ਪੀ.ਟੀ.ਈ ਦੀ ਤਿਆਰੀ ਉਨ੍ਹਾਂ ਦੀ ਸੰਸਥਾ ਵੱਲੋਂ ਅਤੀ-ਆਧੁਨਿਕ ਕੰਪਿਊਟਰ ਲੈਬਾਂ ਵਿੱਚ ਕਰਵਾਈ ਜਾਂਦੀ ਹੈ | ਵਿਦਿਆਰਥੀਆਂ ਦੀ ਸਹੂਲਤ ਲਈ ਕੰਪਿਊਟਰ ਲਈ ਲੋੜੀਂਦਾ ਸਾਫ਼ਟਵੇਅਰ ਪੀਅਰਸਨ ਦੇ ਟੈਸਟ ਪੱਧਰ ਦਾ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰ ਸਕਣ | ਇਸੇ ਲੜੀ ਤਹਿਤ ਵਿਦਿਆਰਥੀ ਮਨਵੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਪਿੰਡ ਟਮਕੌਦੀ ਨੇ ਪੀ. ਟੀ. ਈ ਦੇ ਕੁੱਲ ਨਿਰਧਾਰਿਤ ਅੰਕਾਂ 90 ਵਿਚੋਂ 90 ਹਾਸਲ ਕੀਤੇ ਹਨ | ਉਸਨੇ ਲਿਸਨਿੰੰਗ, ਸਪੀਕਿੰਗ ਵਿਚ 90 ਅਤੇ ਰੀਡਿੰਗ ਵਿੱਚ 86 ਅੰਕ ਹਾਸਲ ਕੀਤੇ ਹਨ | ਮਨਵੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਤਿਆਰੀ ਲਈ ਮਾਈਾਡ ਮੇਕਰ ਵੱਲੋਂ ਪਿਛਲੇ ਦਿਨੀ ਲਗਾਈਆਂ ਗਈਆਂ ਦੋ ਮਾਸਟਰ ਕਲਾਸਾਂ ਜਿਸ ਵਿੱਚ ਪੀ.ਟੀ. ਈ ਦੇ ਸੀਨੀਅਰ ਟਰੇਨਰ ਵੱਲੋਂ ਖਾਸ ਤੌਰ ਤੇ ਮਾਈਾਡ ਮੇਕਰ ਵਿੱਚ ਸ਼ਿਰਕਤ ਕਰਕੇ ਅਤੀ ਲੋੜੀਂਦੇ ਟਿਪਸ ਸਾਂਝੇ ਕੀਤੇ, ਜਿਸ ਨਾਲ ਵਿਦਿਆਰਥੀਆਂ ਦੇ ਸ਼ੰਕੇ ਦੂਰ ਹੋਏ | ਮਾਈਾਡ ਮੇਕਰ ਦੇ ਟਰੇਨਰਾਂ ਅਤੇ ਸਾਫ਼ਟਵੇਅਰ ਸਟੱਡੀ ਮਟੀਰੀਅਲ ਦੀ ਗੁਣਵੱਤਾ ਸਦਕਾ ਉਹ 90 ਅੰਕ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਹੈ | ਉਸ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਪੀ. ਟੀ. ਈ ਵਿੱਚ ਵਧੀਆ ਅੰਕ ਲੈਣਾ