ਸ਼ੇਰੇ-ਪੰਜਾਬ ਵਰਕਰ ਯੂਨੀਅਨ ਟੋਲ ਪਲਾਜ਼ਾ ਚੌਂਕੀਮਾਨ ਦਾ ਸਰਬਸੰਮਤੀ ਨਾਲ ਗਠਨ
ਚੌਂਕੀਮਾਨ, 22 ਅਗਸਤ (ਤੇਜਿੰਦਰ ਸਿੰਘ ਚੱਢਾ)-ਟੋਲ ਪਲਾਜ਼ਾ ਚੌਂਕੀਮਾਨ ’ਤੇ ਕੰਮ ਕਰਨ ਰਹੇ ਵਰਕਰਾਂ ਦੀ ਭਲਾਈ ਲਈ ਸ਼ੇਰੇ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਬਾਈ ਵਲੋਂ ਸ਼ੇਰੇ-ਪੰਜਾਬ ਵਰਕਰ ਯੂਨੀਅਨ ਟੋਲ ਪਲਾਜ਼ਾ ਚੌਂਕੀਮਾਨ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਵਿਚ ਪਰਮਜੀਤ ਸਿੰਘ ਬੂਟਾ ਗੁੜੇ ਨੂੰ ਪ੍ਰਧਾਨ, ਗੁਰਿੰਦਰ ਸਿੰਘ ਗੈਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਨੂੰ ਮੀਤ ਪ੍ਰਧਾਨ, ਕਰਮ ਸਿੰਘ ਨੂੰ ਜਨਰਲ ਸਕੱਤਰ, ਸਰਬਜੀਤ ਸਿੰਘ ਨੂੰ ਸਕੱਤਰ, ਪ੍ਰਭਦੀਪ ਸਿੰਘ ਨੂੰ ਮੀਤ ਸਕੱਤਰ, ਜਸਵਿੰਦਰ ਕੌਰ ਨੂੰ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਨੂੰ ਮੀਤ ਖ਼ਜ਼ਾਨਚੀ, ਲਖਵਿੰਦਰ ਸਿੰਘ ਨੂੰ ਮੀਤ ਸਕੱਤਰ, ਲਵਪ੍ਰੀਤ ਸਿੰਘ ਨੂੰ ਪ੍ਰਚਾਰ ਸਕੱਤਰ, ਗੁਰਮੀਤ ਸਿੰਘ ਗੋਰਾ ਨੂੰ ਸਹਾਇਕ ਮੀਡੀਆ ਸਕੱਤਰ, ਗੁਰਦੀਪ ਸਿੰਘ ਨੂੰ ਮੁੱਖ ਸਲਾਹਕਾਰ, ਹਰਮਨਪ੍ਰੀਤ ਕੌਰ ਨੂੰ ਸਲਾਹਕਾਰ ਅਤੇ ਹਰਕਰੀਤ ਸਿੰਘ ਛੋਟੂ ਧਾਲੀਵਾਲ, ਹਰਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬਲਰਾਜ ਸਿੰਘ, ਹਰਦੀਪ ਸਿੰਘ ਹੈਪੀ ਤੇ ਮਨਪ੍ਰੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ।
ਚੌਂਕੀਮਾਨ, 22 ਅਗਸਤ (ਤੇਜਿੰਦਰ ਸਿੰਘ ਚੱਢਾ)-ਟੋਲ ਪਲਾਜ਼ਾ ਚੌਂਕੀਮਾਨ ’ਤੇ ਕੰਮ ਕਰਨ ਰਹੇ ਵਰਕਰਾਂ ਦੀ ਭਲਾਈ ਲਈ ਸ਼ੇਰੇ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਬਾਈ ਵਲੋਂ ਸ਼ੇਰੇ-ਪੰਜਾਬ ਵਰਕਰ ਯੂਨੀਅਨ ਟੋਲ ਪਲਾਜ਼ਾ ਚੌਂਕੀਮਾਨ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਵਿਚ ਪਰਮਜੀਤ ਸਿੰਘ ਬੂਟਾ ਗੁੜੇ ਨੂੰ ਪ੍ਰਧਾਨ, ਗੁਰਿੰਦਰ ਸਿੰਘ ਗੈਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਨੂੰ ਮੀਤ ਪ੍ਰਧਾਨ, ਕਰਮ ਸਿੰਘ ਨੂੰ ਜਨਰਲ ਸਕੱਤਰ, ਸਰਬਜੀਤ ਸਿੰਘ ਨੂੰ ਸਕੱਤਰ, ਪ੍ਰਭਦੀਪ ਸਿੰਘ ਨੂੰ ਮੀਤ ਸਕੱਤਰ, ਜਸਵਿੰਦਰ ਕੌਰ ਨੂੰ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਨੂੰ ਮੀਤ ਖ਼ਜ਼ਾਨਚੀ, ਲਖਵਿੰਦਰ ਸਿੰਘ ਨੂੰ ਮੀਤ ਸਕੱਤਰ, ਲਵਪ੍ਰੀਤ ਸਿੰਘ ਨੂੰ ਪ੍ਰਚਾਰ ਸਕੱਤਰ, ਗੁਰਮੀਤ ਸਿੰਘ ਗੋਰਾ ਨੂੰ ਸਹਾਇਕ ਮੀਡੀਆ ਸਕੱਤਰ, ਗੁਰਦੀਪ ਸਿੰਘ ਨੂੰ ਮੁੱਖ ਸਲਾਹਕਾਰ, ਹਰਮਨਪ੍ਰੀਤ ਕੌਰ ਨੂੰ ਸਲਾਹਕਾਰ ਅਤੇ ਹਰਕਰੀਤ ਸਿੰਘ ਛੋਟੂ ਧਾਲੀਵਾਲ, ਹਰਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬਲਰਾਜ ਸਿੰਘ, ਹਰਦੀਪ ਸਿੰਘ ਹੈਪੀ ਤੇ ਮਨਪ੍ਰੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਬਾਈ ਦੀ ਅਗਵਾਈ ਵਿਚ ਸੂਬਾ ਯੂਨੀਅਨ ਅਹੁਦੇਦਾਰਾਂ ਵਲੋਂ ਨਵ ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਬੂਟਾ ਗੁੜੇ ਸਮੇਤ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਨਛੱਤਰ ਸਿੰਘ ਬਾਈ ਦਾ ਸਨਮਾਨ ਵੀ ਟੋਲ ਪਲਾਜ਼ਾਂ ਵਰਕਰਾਂ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਨਿਹੰਗ ਸਿੰਘ ਮਨਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਮੀਤ ਕੁਮਾਰ, ਮੀਤ ਪ੍ਰਦਾਨ ਹਰਦੀਪ ਕੁਮਾਰ, ਹੈਪੀ ਧਾਲੀਵਾਲ, ਲਵਪ੍ਰੀਤ ਸਿੰਘ ਦਿਉਲ , ਮੈਂਬਰ ਸੁੱਖ, ਰਣਧੀਰ ਸਿੰਘ, ਬਲਵਿੰਦਰ ਸਿੰਘ ਬੱਲੀ, ਮਨਜੀਤ ਸਿੰਘ, ਸਿਮਰਨਜੀਤ ਸਿੰਘ, ਰਾਜਨ ਪੰਡਿਤ, ਹਰਪਾਲ ਸਿੰਘ, ਜਸਦੇਵ ਸਿੰਘ, ਮਨਜੋਤ ਸਿੰਘ, ਨਦੀਮ ਮਲਿਕ, ਮਨੀ ਕੁਮਾਰ ਆਦਿ ਹਾਜ਼ਰ ਸਨ।