06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡਾ. ਸ਼ਾਹਪੁਰ, ਬੇਗੋਵਾਲ, ਰੌਣੀ ਸਿਆੜ ਅਤੇ ਉੱਚੀ ਦੌਦ ਜਨਰਲ ਕੌਂਸਲ ਮੈਂਬਰ ਬਣੇ

ਪਾਇਲ, 5 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਪਾਇਲ ਦੇ ਇੰਚਾਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਸਿਫ਼ਾਰਸ਼ ਤੇ 5 ਜਨਰਲ ਕੌਂਸਲ ਮੈਂਬਰ ਪੜ੍ਹੇ ਲਿਖੇ ਤੇ ਇਮਾਨਦਾਰ ਆਗੂ ਡਾ. ਸੁਰਿੰਦਰ ਸਿੰਘ ਸ਼ਾਹਪੁਰ, ਰੁਪਿਦਰਪਾਲ ਸਿੰਘ ਬੇਗੋਵਾਲ, ਹਰਪ੍ਰੀਤ ਸਿੰਘ ਰੌਣੀ, ਹਰਦੇਵ ਸਿੰਘ ਸਿਆੜ ਅਤੇ ਕੁਲਦੀਪ ਸਿੰਘ ਉੱਚੀ ਦੌਦ ਨੂੰ ਜਨਰਲ ਕੌਂਸਲ ਮੈਂਬਰ ਬਣਾ ਕੇ ਪਾਇਲ ਹਲਕੇ ਨੂੰ ਵੱਡਾ ਮਾਣ ਦੇ ਕੇ ਨਿਵਾਜਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪਾਇਲ, 5 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਪਾਇਲ ਦੇ ਇੰਚਾਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਸਿਫ਼ਾਰਸ਼ ਤੇ 5 ਜਨਰਲ ਕੌਂਸਲ ਮੈਂਬਰ ਪੜ੍ਹੇ ਲਿਖੇ ਤੇ ਇਮਾਨਦਾਰ ਆਗੂ ਡਾ. ਸੁਰਿੰਦਰ ਸਿੰਘ ਸ਼ਾਹਪੁਰ, ਰੁਪਿਦਰਪਾਲ ਸਿੰਘ ਬੇਗੋਵਾਲ, ਹਰਪ੍ਰੀਤ ਸਿੰਘ ਰੌਣੀ, ਹਰਦੇਵ ਸਿੰਘ ਸਿਆੜ ਅਤੇ ਕੁਲਦੀਪ ਸਿੰਘ ਉੱਚੀ ਦੌਦ ਨੂੰ ਜਨਰਲ ਕੌਂਸਲ ਮੈਂਬਰ ਬਣਾ ਕੇ ਪਾਇਲ ਹਲਕੇ ਨੂੰ ਵੱਡਾ ਮਾਣ ਦੇ ਕੇ ਨਿਵਾਜਿਆ ਹੈ। ਜਥੇਦਾਰ ਮਦਨੀਪੁਰ ਨੇ ਕਿਹਾ ਕਿ ਇਹ ਪੰਜੇ ਮੈਂਬਰ ਅਕਾਲੀ ਦਲ ਦੇ ਵੱਡੇ ਸਮਰਥਕ ਤੇ ਪਾਰਟੀ ਦੀ ਤਰੱਕੀ ਲਈ ਦਿਨ ਰਾਤ ਇੱਕ ਕਰਕੇ ਤਰੱਕੀ ਵੱਲ ਲੈ ਕੇ ਜਾਣਗੇ। ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਉਪ ਪ੍ਰਧਾਨ ਗੁਰਜੀਤ ਸਿੰਘ ਪੰਧੇਰਖੇੜੀ ਉਪ ਪ੍ਰਧਾਨ, ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਜਨਰਲ ਕੌਸ਼ਲ ਮੈਂਬਰਾਂ ਨੂੰ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਅਵਤਾਰ ਸਿੰਘ ਧਮੋਟ, ਮਨਜੀਤ ਸਿੰਘ ਘੁਡਾਣੀ, ਜਥੇ. ਜਸਵੀਰ ਸਿੰਘ ਨਿਜਾਮਪੁਰ, ਜਥੇ. ਸ਼ਿਵਰਾਜ ਸਿੰਘ ਜੱਲਾ, ਜਥੇਦਾਰ ਜਗਦੇਵ ਸਿੰਘ ਦੋਬੁਰਜੀ, ਜਥੇਦਾਰ ਪ੍ਰਿਤਪਾਲ ਸਿੰਘ ਝੱਮਟ, ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਬਾਵਾ ਦੋਰਾਹਾ, ਵਿਪਨ ਸੇਠੀ ਦੋਰਾਹਾ, ਹਰਿੰਦਰਪਾਲ ਸਿੰਘ ਹਨੀ, ਨਰਿੰਦਰਪਾਲ ਸਿੰਘ ਕਟਾਹਰੀ, ਬਲਵੰਤ ਸਿੰਘ ਘਲੋਟੀ, ਰਾਜਿੰਦਰ ਸਿੰਘ ਬੋਬੀ, ਰਾਏ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੂਰ, ਇੰਦਰਜੀਤ ਸਿੰਘ ਬਰਮਾਲੀਪੁਰ, ਗੁਰਚਰਨ ਸਿੰਘ ਨਵਾਂਪਿੰਡ, ਗੁਰਪ੍ਰੀਤ ਸਿੰਘ ਜਹਾਂਗੀਰ, ਮੋਦਨ ਸਿੰਘ ਜਹਾਂਗੀਰ, ਪ੍ਰਿਤਪਾਲ ਸਿੰਘ ਬੁਆਣੀ, ਬਲਵਿੰਦਰ ਸਿੰਘ ਬਿਲਾਸਪੁਰ, ਪ੍ਰਧਾਨ ਜਸਪ੍ਰੀਤ ਸਿੰਘ, ਦਲਵਿੰਦਰ ਸਿੰਘ, ਮਨਦੀਪ ਸਿੰਘ ਪਾਇਲ ,ਗੁਰਬਖਸ ਸਿੰਘ ਪਾਇਲ ,ਗੁਰਿੰਦਰ ਸਿੰਘ ਬੈਨੀਪਾਲ ,ਬਲਦੇਵ ਸਿੰਘ ਬੱਬੂ, ਧਰਮਿੰਦਰ ਸਿੰਘ ਸਿਹੋੜਾ, ਸਰਪੰਚ ਭਾਗ ਸਿੰਘ ਮਕਸੂਦੜਾ, ਜ਼ੋਰਾਂ ਸਿੰਘ ਸਹਾਰਨਮਾਜਰਾ,ਬਹਾਦਰ ਸਿੰਘ ਰੱਬੋ, ਪ੍ਰਧਾਨ ਅਮਨਦੀਪ ਸਿੰਘ ਟੋਨਾ, ਰਣਧੀਰ ਸਿੰਘ ਜਰਗੜੀ, ਪ੍ਰਧਾਨ ਸੋਹਨ ਸਿੰਘ ਭੰਗੂ, ਕੇਸਰ ਸਿੰਘ ਘੁਡਾਣੀ, ਕੁਲਦੀਪ ਸਿੰਘ ਧਮੋਟ,ਪਿ੍ਰੰਸੀਪਲ ਬਲਵੀਰ ਸਿੰਘ ਜੰਡਾਲੀ, ਮਨਧੀਰ ਸਿੰਘ ਪਾਇਲ ,ਬੇਅੰਤ ਸਿੰਘ ਪੰਧੇਰਖੇੜੀ, ਬਿੱਲਾ ਘੁਡਾਣੀ, ਨੰਬਰਦਾਰ ਸੋਹਨ ਸਿੰਘ, ਗੁਰਮੁਖ ਸਿੰਘ ਰਾਣੋ, ਹੈਪੀ ਗੁਰਥਲੀ ਵਿਜੇ ਕੁਮਾਰ ਨੇਤਾ, ਮਹਿੰਦਰ ਸਿੰਘ ਬਿੱਲੂ ,ਰੂਪ ਸਿੰਘ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਜਸਨੂਰ ਜੀਰਖ ਨੇ ਅੰਡਰ-14 ਬਾਕਸਿੰਗ ਵਿਚੋਂ ਪਹਿਲਾ ਸਥਾਨ ਹਸਿਲ ਕਰ ਕੇ ਸੋਨ ਤਗਮਾ ਜਿੱਤਿਆ ਕੀ ਸਰਕਾਰੀ ਨਾਕਾਮੀਆਂ ਝੂਠੇ ਦ... ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਦੀ ਘਿਨਾਉਣੀ ਹਰਕਤ 100 ਦੇ ਕਰੀਬ ਸਫ਼ੈਦਿਆਂ ਦੇ ਬੂਟੇ ਪੁੱਟੇ - ਪੀੜਤ ਕਿਸਾਨ ਨੇ ਇਨਸਾਫ਼ ਲਈ ਪੁਲਿਸ ਨੂੰ...
Ad Position 24