27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾਂ ਲਈ ਵੱਡੀ ਸਮੱਸਿਆ-ਖੇੜਾ

ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਿਸਾਨਾਂ ਦੀ ਸਮੱਸਿਆ ਦੇ ਸਮਾਧਾਨ ਲਈ ਆਵਾਜ਼ ਬੁਲੰਦ ਕਰਨ ਵਾਲੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਇਸ ਗੱਲ ਦਾ ਅਜੇ ਵੀ ਪੱਕੇ ਤੌਰ ‘ਤੇ ਪ੍ਰਮਾਣ ਨਹੀਂ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇ ਕਿਉਂਕਿ ਅਜੇ ਤੱਕ ਸ਼ੈਲਰਾਂ ਵਾਲਿਆਂ ਨੂੰ ਅਲਾਟਮੈਂਟ ਨਹੀਂ ਹੋਈ।

Ad Position 21
No active advertisement
ਅਜੀਤ ਡੈਸਕ 28-09-2026
ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਿਸਾਨਾਂ ਦੀ ਸਮੱਸਿਆ ਦੇ ਸਮਾਧਾਨ ਲਈ ਆਵਾਜ਼ ਬੁਲੰਦ ਕਰਨ ਵਾਲੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਇਸ ਗੱਲ ਦਾ ਅਜੇ ਵੀ ਪੱਕੇ ਤੌਰ ‘ਤੇ ਪ੍ਰਮਾਣ ਨਹੀਂ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇ ਕਿਉਂਕਿ ਅਜੇ ਤੱਕ ਸ਼ੈਲਰਾਂ ਵਾਲਿਆਂ ਨੂੰ ਅਲਾਟਮੈਂਟ ਨਹੀਂ ਹੋਈ। ਪਿਛਲੇ ਸਾਲ ਦਾ ਝੋਨਾ ਅਜੇ ਵੀ ਕਈ ਸ਼ੈਲਰਾਂ ਵਿਚ ਪਿਆ ਹੈ। ਝੋਨੇ ਦੀ ਕਰੀਬ 10 ਦਿਨ ਪਹਿਲਾਂ ਦੀ ਬਿਜਾਈ ਮੁਤਾਬਿਕ ਹੀ ਖ਼ਰੀਦ ਦੀ ਸ਼ੁਰੂਆਤ ਹੋਣੀ ਚਾਹੀਦੀ ਸੀ।
Ad Position 22
No active advertisement
ਪਿਛਲੀ ਖ਼ਬਰ ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ ਅਗਲੀ ਖ਼ਬਰ ਦਹੇੜੂ ਨਗਰ ਦੀਆਂ ਫਿਰਨੀਆਂ ਵਾਲੀਆਂ ਸੜਕਾਂ ਉੱਤੇ ਪ੍ਰੀਮਿਕਸ ਪਾਉਣ ’ਤੇ ਮੰਤਰੀ ਸੌਂਦ ਦਾ ਪੰਚਾਇਤ ਨੇ ਕੀਤਾ ਧੰਨਵਾਦ
Ad Position 24