27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਲਈ ਹਲਕਾ ਪਾਇਲ ਤੋਂ ਇੰਚਾਰਜ ਮਨਦੀਪੁਰ ਦੀ ਅਗਵਾਈ ’ਚ ਵਿਸ਼ਾਲ ਕਾਫਲਾ ਪਹੁੰਚਿਆ

ਰਾੜਾ ਸਾਹਿਬ, 27 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)–ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੇਲਾ ਛਪਾਰ ਵਿਖੇ ਕੀਤੀ ਗਈ ਸਿਆਸੀ ਕਾਨਫਰੰਸ ਲਈ ਵਿਧਾਨ ਸਭਾ ਹਲਕਾ ਪਾਇਲ ਤੋਂ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਤੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਕੌਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰਖੇੜੀ, ਐਸ.

Ad Position 21
No active advertisement
ਅਜੀਤ ਡੈਸਕ 28-09-2026
ਰਾੜਾ ਸਾਹਿਬ, 27 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)–ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੇਲਾ ਛਪਾਰ ਵਿਖੇ ਕੀਤੀ ਗਈ ਸਿਆਸੀ ਕਾਨਫਰੰਸ ਲਈ ਵਿਧਾਨ ਸਭਾ ਹਲਕਾ ਪਾਇਲ ਤੋਂ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਤੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਕੌਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰਖੇੜੀ, ਐਸ. ਜੀ. ਪੀ. ਸੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਰਜਾ, ਜਥੇਦਾਰ ਮਨਜੀਤ ਸਿੰਘ ਘੁਡਾਣੀ ਮੈਂਬਰ ਪੀ. ਏ. ਸੀ, ਜਸਪ੍ਰੀਤ ਸਿੰਘ ਮਾਲੋਦੋਦ ਪ੍ਰਧਾਨ ਯੂਥ ਵਿੰਗ ਹਲਕਾ ਪਾਇਲ, ਪ੍ਰਿਤਪਾਲ ਸਿੰਘ ਝੱਮਟ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਸਿਆੜ੍ਹ ਪ੍ਰਧਾਨ ਐਸ. ਸੀ ਵਿੰਗ ਹਲਕਾ ਪਾਇਲ, ਜਗਜੀਤ ਸਿੰਘ ਦੌਲਤਪੁਰ ਸਰਕਲ ਪ੍ਰਧਾਨ , ਹਰਦੇਵ ਸਿੰਘ ਸਿਆੜ ਜਨਰਲ ਕੌਂਸਲ, ਕਰਮਜੀਤ ਕੌਰ ਕੱਦੋਂ ਪ੍ਰਧਾਨ ਇਸਤਰੀ ਵਿੰਗ, ਜਸਪ੍ਰੀਤ ਕੌਰ ਅੜੈਚਾਂ ਸਾਬਕਾ ਪ੍ਰਧਾਨ ਮਹਿਲਾ ਵਿੰਂਗ ਆਦਿ ਦੀ ਰਾਹਿਨੁਮਾਈ ਹੇਠ ’ਚ ਵਿਸ਼ਾਲ ਕਾਫਲਾ ਪਹੰਚਿਆ। ਛਪਾਰ ਮੇਲਾ ਕਾਨਫਰੰਸ ਲਈ ਜਾਣ ਸਮੇਂ ਪ੍ਰਮੁੱਖ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾਈ ਬੈਠੇ ਹਨ ਜਿਸਦੀ ਮਿਸ਼ਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਤੋਂ ਮਿਲ ਰਹੀ ਹੈ ਜਿਸਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ । ਉਨ੍ਹਾਂ ਕਿਹਾ ਕਿ ਪੰਜਾਬ ਦਾ ਸੁਨਹਿਰਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ । ਇਸ ਮੌਕੇ ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਨਿਰਮਲ ਸਿੰਘ ਨਿੰਮਾ ਕੌਂਸਲਰ ਸੋਮਲਖੇੜੀ, ਯੂਥ ਆਗੂ ਰਿੰਂਕਾ ਦੁਧਾਲ, ਜੋਰਾ ਸਿੰਘ ਰਾਮਗੜ੍ਹ ਸਰਦਾਰਾਂ, ਚੇਅਰਮੈਨ ਹਰਜੀਤ ਸਿੰਘ ਰਾਮਪੁਰ, ਜਤਿੰਦਰ ਸਿੰਘ ਨੀਟਾ ਰਾਮਪੁਰ, ਨਵਨੀਤ ਸਿੰਘ ਰਾਮਪੁਰ, ਪ੍ਰਧਾਨ ਨਿਰਮਲ ਸਿੰਘ ਪੰਧੇਰਖੇੜੀ, ਸਰਪੰਚ ਅਮਰ ਸਿੰਘ ਰੌਸ਼ੀਆਣਾ, ਮਨਦੀਪ ਸਿੰਘ ਸਿਆੜ੍ਹ, ਹਰਜਿੰਦਰ ਸਿੰਘ ਮਦਨੀਪੁਰ, ਪੰਚ ਭੋਲਾ ਸਿੰਘ ਮਦਨੀਪੁਰ, ਜਸਵਿੰਦਰ ਸਿੰਘ ਰੌਸ਼ੀਆਣਾ, ਹਰਦੇਵ ਸਿੰਘ ਪੰਧੇਰਖੇੜੀ ਸਾਬਕਾ ਸਰਪੰਚ, ਮਿੰਟੂ ਪੰਚ ਜੋਗੀ ਮਾਜਰਾ, ਮੇਵਾ ਸਿੰਘ ਸਾਬਕਾ ਸਰਪੰਚ ਜਗੇੜਾ, ਪਲਵਿੰਦਰ ਸਿੰਘ ਸਿਰਥਲਾ, ਰਾਜਵੀਰ ਸਿੰਘ ਬਾਬਰਪੁਰ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਬਾਬਰਪੁਰ, ਜਗਦੀਪ ਸਿੰਘ ਜੰਡਾਲੀ, ਗੁਰਵਿੰਦਰ ਸਿੰਘ ਜੰਡਾਲੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਬੇਅੰਤ ਸਿੰਘ ਪੰਧੇਰਖੇੜੀ, ਵਿਜੇ ਕੁਮਾਰ ਨੇਤਾ ਪਾਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ 3 ਨੂੰ ਅਗਲੀ ਖ਼ਬਰ ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ
Ad Position 24