ਨਵਰਾਤਰੀ 11 ਅਕਤੂਬਰ ਤੋਂ ਸ਼ੁਰੂ- ਦੇਸ਼ ਰਾਜ ਸ਼ਾਸਤਰੀ
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੀ ਪ੍ਰਾਚੀਨ ਸ਼ਿਵ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਦੇਸ਼ ਰਾਜ ਸ਼ਾਸਤਰੀ ਨੇ ਪੰਚਾਂਗ (ਜੰਤਰੀ) ਦੀ ਗਣਨਾ ਦੇ ਆਧਾਰ ’ਤੇ ਸ਼ਾਰਦੀਯ ਨਵਰਾਤਰੀ 2026 ਦੀਆਂ ਤਾਰੀਖਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ਾਰਦੀਯ ਨਵਰਾਤਰੀ ਦੀ ਸ਼ੁਰੂਆਤ ਐਤਵਾਰ, 11 ਅਕਤੂਬਰ ਨੂੰ ਹੋਵੇਗੀ।
ਅਮਨਦੀਪ ਸਿੰਘ ਗੁਰੋਂ ਅਤੇ ਸੁਖਦੀਪ ਸਿੰਘ ਗੌਂਸਗੜ੍ਹ ਦੀਆਂ ਫਾਈਲ ਫ਼ੋਟੋਆਂ।
ਪੰਡਿਤ ਦੇਸ਼ ਰਾਜ ਸ਼ਾਸਤਰੀ
09-10-2026