20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨਰੇਸ਼ ਕੁਮਾਰ ਆਨੰਦ ਆਈ. ਟੀ. ਸੈੱਲ ਬੀ. ਜੇ. ਪੀ. ਪੰਜਾਬ ਦੇ ਐਗਜ਼ੈਕਟਿਵ ਮੈਂਬਰ ਚੁਣੇ

ਦੋਰਾਹਾ, 20 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ, ਮਿਹਨਤੀ ਅਤੇ ਸਮਰਪਿਤ ਵਰਕਰ ਨਰੇਸ਼ ਕੁਮਾਰ ਆਨੰਦ ਨੂੰ ਪਾਰਟੀ ਹਾਈ ਕਮਾਂਡ, ਕਨਵੀਨਰ ਬੀ. ਜੇ.

Ad Position 21
No active advertisement
ਨਰੇਸ਼ ਕੁਮਾਰ ਆਨੰਦ ਨੂੰ ਆਈ. ਟੀ. ਸੈੱਲ ਬੀਜੇਪੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੀ ਜਾਣ ਸਮੇਂ ਹਾਜ਼ਰੀਨ। ਅਜੀਤ ਤਸਵੀਰ 21-10-2026
ਦੋਰਾਹਾ, 20 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ, ਮਿਹਨਤੀ ਅਤੇ ਸਮਰਪਿਤ ਵਰਕਰ ਨਰੇਸ਼ ਕੁਮਾਰ ਆਨੰਦ ਨੂੰ ਪਾਰਟੀ ਹਾਈ ਕਮਾਂਡ, ਕਨਵੀਨਰ ਬੀ. ਜੇ. ਪੀ. ਪੰਜਾਬ ਕੰਵਰ ਇੰਦਰਜੀਤ, ਨਕੁਲ ਸੌਫਤ ਕੋ ਕਨਵੀਨਰ ਪੰਜਾਬ, ਨੀਰਜ ਸ਼ਰਮਾ ਕੋ ਕਨਵੀਨਰ ਬੀਜੇਪੀ ਪੰਜਾਬ, ਐਡਵੋਕੇਟ ਨੂਪੁਰ, ਵੱਲੋਂ ਆਈ. ਟੀ. ਸੈੱਲ ਬੀਜੇਪੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਵਜੋਂ ਨਰੇਸ਼ ਕੁਮਾਰ ਆਨੰਦ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਖਾਸ ਮੌਕੇ ਬੀਜੇਪੀ ਦੇ ਸੀਨੀਅਰ ਲੀਡਰ ਪ੍ਰਿੰਸੀਪਲ ਜਤਿੰਦਰ ਸ਼ਰਮਾ, ਪੰਡਿਤ ਮਨੋਜ ਕੁਮਾਰ, ਗੋਲਡੀ ਗੋਇਲ, ਦੁਸਯੰਤ ਸ਼ਰਮਾ, ਪੰਕਜ ਲਾਲੀ ਨੇ ਇਸ ਮਾਣਮੱਤੀ ਨਿਯੁਕਤੀ ਲਈ ਸਮੂਹ ਪਾਰਟੀ ਵਰਕਰ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਨਰੇਸ਼ ਕੁਮਾਰ ਆਨੰਦ ਆਪਣੀ ਮਿਹਨਤ, ਲਗਨ, ਤਜਰਬੇ ਅਤੇ ਸਮਰਪਣ ਨਾਲ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਯੋਗਦਾਨ ਪਾਉਣਗੇ। ਅਸੀਂ ਇਹ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਾਇਲ ਵਿਧਾਨ ਸਭਾ ਹਲਕੇ ਵਿੱਚ ਨਰੇਸ਼ ਕੁਮਾਰ ਆਨੰਦ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਦੀ ਅਨਾਜ ਮੰਡੀ ’ਚ ਐੱਸ. ਡੀ. ਐੱਮ. ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸ੍ਰੀ ਰਾਮ ਚਰਿਤਰ ਮਾਨਸ ਦਾ ਪਾਠ ਰਸਮੀ ਭੋਗ (ਸਮਾਪਤੀ ਸਮਾਰੋਹ) ਨਾਲ ਸੰਪੰਨ
Ad Position 24