ਮਾਈਂਡ ਮੇਕਰ ਰਾਹੀਂ ਯੂ. ਕੇ. ਦਾ ਵੀਜ਼ਾ ਕੀਤਾ ਹਾਸਿਲ
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਵੱਖ-ਵੱਖ ਵੀਜ਼ਾ ਕੈਟਾਗਰੀਆਂ ਤਹਿਤ ਦੁਨੀਆ ਦੇ ਕੋਨੇ-ਕੋਨੇ ਵਿਚ ਜਾਣ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਰਾਹੀਂ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀਜ਼ਾ ਹਾਸਲ ਕਰ ਚੁਕੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਕੈਨੇਡਾ, ਯੂ.
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਵੱਖ-ਵੱਖ ਵੀਜ਼ਾ ਕੈਟਾਗਰੀਆਂ ਤਹਿਤ ਦੁਨੀਆ ਦੇ ਕੋਨੇ-ਕੋਨੇ ਵਿਚ ਜਾਣ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਰਾਹੀਂ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀਜ਼ਾ ਹਾਸਲ ਕਰ ਚੁਕੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਕੈਨੇਡਾ, ਯੂ. ਕੇ., ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਮੇਂ-ਸਮੇਂ ’ਤੇ ਨਿਯਮਾਂ ਵਿਚ ਹੁੰਦੀਆਂ ਤਬਦੀਲੀਆਂ ਨੂੰ ਧਿਆਨ ਵਿਚ ਰੱਖ ਕੇ ਮਾਈਂਡ ਮੇਕਰ ਦੇ ਵੀਜ਼ਾ ਗਾਈਡੈਂਸ ਡਿਪਾਰਟਮੈਂਟ ਦੇ ਕੌਂਸਲਰ ਵੀਜ਼ਾ ਚਾਹਵਾਨਾਂ ਨੂੰ ਸੁਯੋਗ ਅਗਵਾਈ ਦਿੰਦੇ ਹਨ। ਡਾਇਰੈਕਟਰ ਆਪੇ੍ਰਸ਼ਨਜ਼ ਭਰਤ ਕੁਮਾਰ ਨੇ ਦੱਸਿਆ ਕਿ ਕਰਮਜੀਤ ਸਿੰਘ ਮਣਕੂ ਵਾਸੀ ਕ੍ਰਿਸ਼ਨਾ ਨਗਰ ਖੰਨਾ ਨੇ ਆਪਣੇ ਸਪੁੱਤਰ ਕੋਲ ਯੂ. ਕੇ. ਮਿਲਣ ਜਾਣ ਲਈ ਮਾਈਂਡ ਮੇਕਰ ਨਾਲ ਰਾਬਤਾ ਕਾਇਮ ਕੀਤਾ। ਆਪਣੇ ਤਜਰਬੇ ਦੇ ਆਧਾਰ ਤੇ ਸੰਸਥਾ ਨੇ ਦਸਤਾਵੇਜ਼ ਤਿਆਰ ਕਰਵਾ ਕੇ ਵੀਜ਼ਾ ਲਈ ਫਾਈਲ ਦਰਜ ਕਰਵਾਈ ਅਤੇ ਕੁੱਝ ਹੀ ਦਿਨਾਂ ਵਿਚ ਕਰਮਜੀਤ ਸਿੰਘ ਮਣਕੂ ਨੇ ਮਾਈਂਡ ਮੇਕਰ ਯੂ. ਕੇ. ਦਾ ਵੀਜ਼ਾ ਹਾਸਲ ਕੀਤਾ। ਵੀਜ਼ਾ ਲੱਗਿਆ ਪਾਸਪੋਰਟ ਪ੍ਰਾਪਤ ਕਰਦਿਆਂ ਕਰਮਜੀਤ ਸਿੰਘ ਮਣਕੂ ਨੇ ਮਾਈਂਡ ਮੇਕਰ ਦੁਆਰਾ ਪ੍ਰਦਾਨ ਕਰਵਾਈਆਂ ਗਈਆਂ ਸੇਵਾਵਾਂ ਵਿਚ ਭਰਪੂਰ ਤਸੱਲੀ ਪ੍ਰਗਟਾਈ ਅਤੇ ਅਤਿਅੰਤ ਪ੍ਰਸੰਨਤਾ ਜ਼ਾਹਿਰ ਕੀਤੀ ਕਿ ਉਹ ਬਿਨਾਂ ਕਿਸੇ ਖੱਜਲਖੁਆਰੀ ਦੇ ਆਪਣੇ ਬੇਟੇ ਨੂੰ ਮਿਲਣ ਲਈ ਯੂ. ਕੇ. ਜਾ ਰਹੇ ਹਨ।