ਸ਼੍ਰੋਮਣੀ ਅਕਾਲੀ ਦਲ ਵਲੋਂ ਪਾਇਲ ਤੋਂ ਐਲਾਨੇ...
ਮਿਆਨਾ, ਹਰਪ੍ਰੀਤ ਸਿੰਘ ਬੇਰਕਲਾਂ, ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ, ਨੀਤੂ ਸਿੰਘ, ਜਗਜੀਤ ਕੌਰ ਰਾਮਪੁਰ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਸੰਦੀਪ ਸਚਦੇਵਾ ਪਾਇਲ, ਹਰਚੰਦ ਸਿੰਘ ਸਿਹੌੜਾ, ਜਗਦੀਪ ਸਿੰਘ ਜੱਗੀ ਜੰਡਾਲੀ, ਕਰਮਜੀਤ ਕੌਰ ਕੱਦੋਂ, ਕੁਲਦੀਪ ਸਿੰਘ ਖੇੜੀ, ਅਰੁਣ ਜੋਸ਼ੀ, ਅਮਰਜੀਤ ਸਿੰਘ ਸਿਹੌੜਾ, ਠੇਕੇਦਾਰ ਹਰਦੇਵ ਸਿੰਘ ਸਿਆੜ, ਅਮਰੀਕ ਸਿੰਘ ਰੌਣੀ ਮੈਂਬਰ ਬਲਾਕ ਸੰਮਤੀ, ਬੂਟਾ ਸਿੰਘ ਸਾਬਕਾ ਸਰਪੰਚ ਰੌਣੀ, ਦਰਸ਼ਨ ਸਿੰਘ ਰੌਣੀ, ਸਾਬਕਾ ਥਾਣੇਦਾਰ ਰਾਏ ਸਿੰਘ ਸ਼ਾਹਪੁਰ, ਬਲਜਿੰਦਰ ਸਿੰਘ ਬੁਆਣੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਬੇਅੰਤ ਸਿੰਘ ਪੰਧੇਰ ਖੇੜੀ, ਬਾਬਾ ਜਸਵੰਤ ਸਿੰਘ ਬੇਰਕਲਾਂ, ਅਮਰੀਕ ਸਿੰਘ ਬੇਰਕਲਾਂ, ਨਗਿੰਦਰ ਸਿੰਘ ਬਿੱਲੂ, ਹਰਪ੍ਰੀਤ ਸਿੰਘ ਬੇਰਕਲਾਂ, ਸਤਨਾਮ ਸਿੰਘ ਪਾਇਲ, ਧਰਮਿੰਦਰ ਸਿੰਘ ਬਿੱਟੂ ਨਿਜ਼ਾਮਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਸਾਰੇ ਸਰਕਲ ਜਥੇਦਾਰ, ਇਸਤਰੀ ਅਕਾਲੀ ਦਲ, ਯੂਥ ਅਕਾਲੀ ਦਲ, ਅਨੁਸੂਚਿਤ ਜਾਤੀ ਵਿੰਗ, ਪਛੜੀਆਂ ਸ਼੍ਰੇਣੀਆਂ ਵਿੰਗ, ਪਾਰਟੀ ਦੇ ਸਾਰੇ ਕੌਂਸਲਰ ਪੰਚ ਸਰਪੰਚ ਬਲਾਕ ਸੰਮਤੀ ਮੈਂਬਰ ਅਤੇ ਚੋਣ ਲੜੇ ਉਮੀਦਵਾਰ, ਆਗੂ ਤੇ ਵਰਕਰ ਹਾਜ਼ਰ ਸਨ।