05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹੈੱਡਮਾਸਟਰ ਰੌਣੀ ਦੀ ਕਿਤਾਬ ਨਸ਼ਤਰ ਲੋਕ ਅਰਪਿਤ

ਜੌੜੇਪੁਲ ਜਰਗ, 5 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਰੌਣੀ ਦੇ ਸਰਪ੍ਰਸਤ ਉਘੇ ਸਾਹਿਤਕਾਰ ਤੇ ਲੇਖਕ ਸੇਵਾਮੁਕਤ ਹੈਡ ਮਾਸਟਰ ਬਲਜੀਤ ਸਿੰਘ ਰੌਣੀ ਦੀ ਕਹਾਣੀਆਂ ਦੀ ਕਿਤਾਬ ਨਸ਼ਤਰ ਬੀਤੇ ਦਿਨੀ ਆਸਟਰੇਲੀਆ ਦੇ ਸ਼ਹਿਰ ਐਡੀਲੈਂਡ ਸਥਿਤ ਰੂਟਸ ਆਫ ਅੰਮ੍ਰਿਤਸਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ ਕੀਤੀ ਗਈ। ਸਮਾਗਮ ਦੌਰਾਨ ਰੇਡੀਓ ਰਾਬਤਾ ਦੇ ਸੰਚਾਲਕ ਰੌਬੀ ਬੈਨੀਪਾਲ ਅਤੇ ਸਾਹਿਤ ਸੁਮੇਲ ਆਸਟਰੇਲੀਆ ਦੇ ਸੰਚਾਲਕ ਬੀਬੀ ਗੁਰਪ੍ਰੀਤ ਕੌਰ ਅਤੇ ਬੀਬੀ ਨਵਨੀਤ ਢਿੱਲੋਂ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਕਿਤਾਬ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 06-11-2026
ਜੌੜੇਪੁਲ ਜਰਗ, 5 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਰੌਣੀ ਦੇ ਸਰਪ੍ਰਸਤ ਉਘੇ ਸਾਹਿਤਕਾਰ ਤੇ ਲੇਖਕ ਸੇਵਾਮੁਕਤ ਹੈਡ ਮਾਸਟਰ ਬਲਜੀਤ ਸਿੰਘ ਰੌਣੀ ਦੀ ਕਹਾਣੀਆਂ ਦੀ ਕਿਤਾਬ ਨਸ਼ਤਰ ਬੀਤੇ ਦਿਨੀ ਆਸਟਰੇਲੀਆ ਦੇ ਸ਼ਹਿਰ ਐਡੀਲੈਂਡ ਸਥਿਤ ਰੂਟਸ ਆਫ ਅੰਮ੍ਰਿਤਸਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ ਕੀਤੀ ਗਈ। ਸਮਾਗਮ ਦੌਰਾਨ ਰੇਡੀਓ ਰਾਬਤਾ ਦੇ ਸੰਚਾਲਕ ਰੌਬੀ ਬੈਨੀਪਾਲ ਅਤੇ ਸਾਹਿਤ ਸੁਮੇਲ ਆਸਟਰੇਲੀਆ ਦੇ ਸੰਚਾਲਕ ਬੀਬੀ ਗੁਰਪ੍ਰੀਤ ਕੌਰ ਅਤੇ ਬੀਬੀ ਨਵਨੀਤ ਢਿੱਲੋਂ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਕਿਤਾਬ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮਾਗਮ ’ਚ ਹਾਰਡੀ ਢਿੱਲੋਂ, ਤ੍ਰੀਮਾਨ ਗਿੱਲ, ਗਰੇਵਾਲ, ਨਿਤਨ ਵਾਲੀਆ, ਤੂਰ ਸਾਹਿਬ, ਨਿੱਪੀ ਮਾਨ ਤੇ ਹਰਸ਼ ਨੇ ਕਿਤਾਬ ਸਬੰਧੀ ਚਰਚਾ ਚ ਹਿੱਸਾ ਲਿਆ। ਅਖੀਰ ਚ ਹੈਡ ਮਾਸਟਰ ਬਲਜੀਤ ਸਿੰਘ ਰੌਣੀ ਨੇ ਤਮਾਮ ਹਾਜ਼ਰੀਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਸਕੂਲ ਦੇ ਵਿਦਿਆਰਥੀਆਂ ਵਲੋਂ ਆਈ. ਆਈ. ਟੀ. ਰੋਪੜ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਸੂਬੇਦਾਰ ਬਣੇ ਸਤਿਨਾਮ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਆਰਮੀ ਦੇ ਉੱਚ ਅਫ਼ਸਰ
Ad Position 24