17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਰਕਾਰੀ ਸਕੂਲ ਧਨਾਨਸੂ ਵਿਖੇ ਖੇਡ ਮੇਲਾ ਕਰਵਾਇਆ

ਕੁਹਾੜਾ, 17 ਨਵੰਬਰ (ਸੰਦੀਪ ਸਿੰਘ ਕੁਹਾੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨਾਨਸੂ ਵਿਖੇ ਸਲਾਨਾ ਖੇਡ ਮੇਲਾ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 18-11-2026
ਕੁਹਾੜਾ, 17 ਨਵੰਬਰ (ਸੰਦੀਪ ਸਿੰਘ ਕੁਹਾੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨਾਨਸੂ ਵਿਖੇ ਸਲਾਨਾ ਖੇਡ ਮੇਲਾ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਬੀ. ਪੀ. ਈ. ਓ ਸੁਖਦੇਵ ਸਿੰਘ ਹਠੂਰੀਆ, ਐੱਸ. ਐੱਮ. ਸੀ. ਚੇਅਰਮੈਨ ਸੁਨੀਤਾ ਰਾਣੀ, ਐੱਸ. ਐੱਮ. ਸੀ. ਮੈਂਬਰ ਮਨਪ੍ਰੀਤ ਕੌਰ, ਸੋਨੀਆ, ਜਗਰੂਪ ਕੌਰ ਅਤੇ ਵਿਕਾਸ ਪੋਦਾਰ, ਜਸਵੀਰ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਗਿੱਲ, ਗਤਕਾ ਕੋਚ ਅਵਤਾਰ ਸਿੰਘ, ਮੈਂਬਰ ਪੰਚਾਇਤ ਸਤਵਿੰਦਰ ਕੌਰ, ਹਰਗੋਬਿੰਦ ਸਿਂਘ ਨੰਬਰਦਾਰ ਜਸਵੀਰ ਸਿੰਘ ਸੀ. ਐੱਚ. ਟੀ. ਜੋਤੀ ਅਰੋੜਾ, ਹੈੱਡਟੀਚਰ ਮਨਜੀਤ ਕੌਰ, ਹੈੱਡਟੀਚਰ ਹਰਬੰਸ ਸਿੰਘ, ਏ. ਐੱਸ. ਆਈ. ਟਰੈਫਿਕ ਪੁਲਿਸ ਦਰਸ਼ਨ ਸਿੰਘ , ਬੀ. ਐੱਮ. ਹਰਮਨਦੀਪ ਸਿੰਘ, ਪੀ.ਏ.ਯੂ. ਤੋਂ ਲੈਕਚਰਾਰ ਅਰਵਿੰਦ ਕੁਮਾਰ ਅਤੇ ਭਾਰਤੀ ਏਅਰਟੈੱਲ ਤੋਂ ਬੀ. ਐਮ ਰਾਜੇਸ਼ ਕੁਮਾਰ ਪ੍ਰਭਜੀਤ ਸਿੰਘ, ਗੋਪੀ ਸ਼ੇਰੀਆਂ ਅਤੇ ਹਰਦੀਪ ਸਿੰਘ ਡੀ. ਪੀ. ਬੁੱਢੇਵਾਲ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਜੇਤੂ ਵਿਦਿਆਰਥੀਆਂ ਨੂੰ ਆਏ ਮਹਿਮਾਨਾਂ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕ ਬੀ. ਪੀ. ਓ ਪ੍ਰਾਇਮਰੀ ਸੁਖਦੇਵ ਸਿੰਘ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਸਕੂਲ ਨੂੰ ਭੇਟ ਕੀਤੀਆਂ ਗਈਆਂ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਵਿੱਚ ਸਕੂਲ ਮੁਖੀ ਧਰਮਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਗੁਰਪ੍ਰੀਤ ਕੌਰ, ਮਨਜੀਤ ਨਾਹਰ, ਅਨਿਲ ਕੁਮਾਰ, ਸੰਤੋਸ਼ ਕੁਮਾਰੀ, ਜਸਵੀਰ ਕੌਰ, ਦੀਕਸ਼ਾ, ਸਰੂਚੀ ਜੁਨੇਜਾ, ਲਖਵੀਰ ਸਿੰਘ, ਮਹਿਜੀਤ ਸਿੰਘ, ਨਰਿੰਦਰ ਕੌਰ, ਗਾਰਗੀ, ਬਦਨਦੀਪ ਕੌਰ, ਬਲਵੰਤ ਸਿੰਘ, ਸੁਮਨ ਰਾਣੀ ਤੇ ਦੀਪਿਕਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਨੀ ਦੀ ਅਗਵਾਈ ਹੇਠ ਪਿੰਡ ਰਹੋਣ ਵਿਖੇ ਮੀਟਿੰਗ ਅਗਲੀ ਖ਼ਬਰ ਕਈ ਸਾਲਾਂ ਬਾਅਦ ਸੜਕ ਦੀ ਮੁਰੰਮਤ ਹੋਈ ਸ਼ੁਰੂ, ਹੌਲੀ ਗਤੀ ’ਚ ਕੀਤਾ ਜਾ ਰਿਹੈ ਕੰਮ, ਰਾਹਗੀਰ ਹੋ ਰਹੇ ਹਨ ਪਰੇਸ਼ਾਨ, ਪ੍ਰਸ਼ਾਸਨ...
Ad Position 24