04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 03-01-2026
ਸ਼ਹਿਣਾ, 2 ਜਨਵਰੀ (ਸੁਰੇਸ਼ ਗੋਗੀ)-ੳੱੁਪਲ ਪੱਤੀ ਸ਼ਹਿਣਾ ਦੀ ਧਰਮਸ਼ਾਲਾ ਵਿਖੇ ਸਾਲਾਨਾ ਸਮਾਗਮ ਦੌਰਾਨ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੂੰ ਵਿਸ਼ੇਸ਼ ਤੌਰ 'ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਨਵੇਂ ਸਾਲ ਦੀ ਆਮਦ 'ਤੇ ਪਾਏ ਗਏ ਅਤੇ ਜਿਸ ਵਿਚ ਰਾਗੀ ਲਖਵੀਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਸਮਾਗਮ ਵਿਚ ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ , ਗੁਰਵਿੰਦਰ ਸਿੰਘ ਨਾਮਧਾਰੀ ਕਿਸਾਨ ਆਗੂ, ਮਨੀ ਆੜ੍ਹਤੀਆ, ਗਗਨਦੀਪ ਕੌਰ ਖ਼ਾਲਸਾ ਬਲਾਕ ਸੰਮਤੀ ਮੈਂਬਰ, ਚਰਨਜੀਤ ਸਿੰਘ ਪੰਧੇਰ ਅਤੇ ਸਮੁੱਚੇ ਗ੍ਰੰਥੀ ਸਿੰਘਾ ਦਾ ਕਲੱਬ ਵਲੋਂ ਸਿਰੋਪਾਉ ਅਤੇ ਧੰਨ ਬਾਬਾ ਜੀਵਨ ਸਿੰਘ ਦਾ ਸਰੂਪ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰ ਪ੍ਰਧਾਨ ਸੁਖਵੀਰ ਸਿੰਘ ਸੁੱਖੀ, ਰਿੰਕੂ, ਇਕਬਾਲ ਸਿੰਘ, ਲੱਖੀ ਸਿੰਘ, ਸੀਰਾ, ਕਾਲਾ, ਸੁੱਖ, ਕਰਮੀ ਸਿੰਘ, ਕਾਲੂ, ਸੋਨੀ, ਨਛੱਤਰ ਸਿੰਘ, ਗੁਲਾਬ ਸਿੰਘ, ਰਣਜੀਤ ਸਿੰਘ, ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਫਾਟਕ ਨਜ਼ਦੀਕ ਨਾਮਾਲੂਮ ਵਾਹਨ ਬਿਜਲੀ ਦੇ ਖੰਭੇ ਨਾਲ ਟਕਰਾਇਆ <br/> ਅਗਲੀ ਖ਼ਬਰ ਆੜ੍ਹਤੀਆ ਰੁਪਿੰਦਰ ਬੱਬੂ ਮਿੱਤਲ ਨੂੰ ਸਦਮਾ-ਮਾਤਾ ਦਾ ਦਿਹਾਂਤ <br/>
Ad Position 24