ਸਾਬਕਾ ਫ਼ੌਜੀਆਂ ਨੇ ਮੀਂਹ ਦੌਰਾਨ ਨੁਕਸਾਨੇ ਮਕਾਨ ਨੂੰ ਬਣਾਉਣ ਲਈ ਗ਼ਰੀਬ ਪਰਿਵਾਰ ਦੀ 35 ਬੋਰੀਆਂ ਸੀਮੇਂਟ ਦੇ ਕੇ ਕੀਤੀ ਮਦਦ <br/>
ਲੋੜਵੰਦ ਮਜ਼ਦੂਰ ਪਰਿਵਾਰ ਨੂੰ ਸੀਮੇਂਟ ਦੀਆਂ ਬੋਰੀਆਂ ਦਿੰਦੇ ਹੋਏ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਤੇ ਹੋਰ ਸਾਬਕਾ ਫ਼ੌਜੀ | ਅਜੀਤ ਤਸਵੀਰ
<br/>
12-03-2026