03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-03-2026
ਸੰਗਰੂਰ, 28 ਮਾਰਚ (ਧੀਰਜ ਪਸ਼ੌਰੀਆ)-ਗਊਧਾਮ ਉਭਾਵਾਲ ਰੋਡ ਸੰਗਰੂਰ ਵਿਖੇ ਸ੍ਰੀ ਰਾਮ ਨੌਮੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸੁੰਦਰ ਕਾਂਡ ਮੰਡਲੀ ਕਿਸ਼ਨਪੁਰਾ ਵੱਲੋਂ ਸੁੰਦਰ ਕਾਂਡ ਦੇ ਪਾਠ ਕੀਤੇ ਗਏ | ਸ੍ਰੀ ਰਾਮ ਜੀ ਦੇ ਭਜਨ ਗਾ ਕੇ ਕੀਰਤਨ ਕੀਤਾ ਗਿਆ | ਸੁੰਦਰ ਕਾਂਡ ਕਿਸ਼ਨਪੁਰਾ ਵੱਲੋਂ ਗਊ ਧਾਮ ਨੂੰ 31000 ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ | ਗਊ ਧਾਮ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਇਸ ਧਾਰਮਿਕ ਸੰਸਥਾ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਅਜਿਹੇ ਕਾਰਜ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ | ਇਸ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਗਊਧਾਮ ਦੀ ਸਹਾਇਤਾ ਕੀਤੀ ਜਾ ਰਹੀ ਹੈ | ਇਸ ਮੌਕੇ ਲੀਲ੍ਹਾ ਸ਼ਰਮਾ, ਕਿ੍ਸ਼ਨਾ ਦੇਵੀ, ਪੂਨਮ, ਬਿੰਦੂ,ਆਸ਼ਾ,ਡਿੰਪਲ, ਸਨੇਹ, ਜੋਤੀ, ਉਪਾਸਨਾ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਪੰਜਾਬ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ ਫੀਮੇਲ ਨਵੀਂ ਭਰਤੀ ਦੇ ਹੁਕਮ ਜਲਦੀ ਜਾਰੀ... ਅਗਲੀ ਖ਼ਬਰ ਮੁੱਖ ਮੰਤਰੀ ਸਹਾਇਤਾ ਕੇਂਦਰ ਤੇ ਕ੍ਰਾਂਤੀ ਚੌਕ ਨੇੜੇ ਬਣੇ ਆਮ ਆਦਮੀ ਕਲੀਨਿਕ ਦਾ ਹੋਇਆ ਉਦਘਾਟਨ
Ad Position 24
No active advertisement