ਭਦੌੜ, 24 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਐੱਸ.ਸੀ. ਡਿਪਾਰਟਮੈਂਟ ਦੇ ਨਵੇਂ ਚੇਅਰਪਰਸਨ ਨਿਯੁਕਤ ਕਰਨ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਨਿਯੁਕਤੀ ਉਪਰ ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ, ਸੀਨੀਅਰ ਆਗੂ ਅਮਰਜੀਤ ਸਿੰਘ ਜੀਤਾ, ਮੱਖਣ ਸਿੰਘ ਨੈਣੇਵਾਲੀਆ, ਨਿਰਮਲ ਸਿੰਘ ਸੰਧੂ ਕੈਨੇਡਾ, ਅਵਤਾਰ ਸਿੰਘ ਰਾਮਗੜ੍ਹ, ਇਕਬਾਲ ਸਿੰਘ ਗਿੱਲ ਜੰਗੀਆਣਾ, ਦੀਪਕ ਕੁਮਾਰ ਬਜਾਜ, ਗੁਰਸੇਵਕ ਸਿੰਘ ਨੈਣੇਵਾਲ, ਅਮਰਜੀਤ ਸਿੰਘ ਚੇਲਾ, ਇੰਦਰਜੀਤ ਸਿੰਘ ਭਿੰਦਾ, ਨਾਹਰ ਸਿੰਘ ਔਲਖ, ਸਾਧੂ ਰਾਮ ਜਰਗਰ, ਜਗਰੂਪ ਸਿੰਘ ਰੂਪਾ, ਰਸ਼ਭਿੰਦਰ ਸ਼ਰਮਾ ਜੰਗੀਆਣਾ, ਰਵਿੰਦਰ ਕੁਮਾਰ ਬਿੰਦਰੀ, ਸੁਖਚਰਨ ਸਿੰਘ ਪੰਮਾ, ਵਕੀਲ ਸਿੰਘ, ਅਸ਼ੋਕ ਕੁਮਾਰ ਵਰਮਾ, ਵਿਸ਼ਾਲ ਕੁਮਾਰ ਸਿੰਗਲਾ, ਜਗਤਾਰ ਸਿੰਘ ਜੰਗੀਆਣਾ, ਪ੍ਰਗਟ ਸਿੰਘ, ਬਲਜਿੰਦਰ ਸਿੰਘ ਅਲਕੜਾ, ਰਾਜਵਿੰਦਰ ਸਿੰਘ ਰਾਜਾ, ਸ਼ਿਵ ਚਰਨ ਸਿੰਘ, ਦਰਸ਼ਨ ਸਿੰਘ ਮੱਝੂਕੇ, ਸ਼ੇਰ ਸਿੰਘ ਸੇਰੀ, ਕਰਮਜੀਤ ਸਿੰਘ ਕੰਮਾ, ਨਿਰਮਲ ਸਿੰਘ ਭਦੌੜੀਆ, ਜਸਵਿੰਦਰ ਸਿੰਘ ਸੰਧੂ ਕਲਾਂ, ਮਨਜੀਤ ਸਿੰਘ ਅਲਕੜਾ, ਡਾ: ਮੇਜਰ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਪੁਸ਼ਪਿੰਦਰ ਸਿੰਘ ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ |