ਟੱਲੇਵਾਲ, 24 ਅਪ੍ਰੈਲ (ਸੋਨੀ ਚੀਮਾ)-ਥਾਣਾ ਟੱਲੇਵਾਲ ਵਿਖੇ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਰੰਗੀਆ ਦਾ ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਸਰਪੰਚ ਕੁਲਦੀਪ ਸਿੰਘ ਕੀਪਾ ਭੋਤਨਾ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਗਾਗੇਵਾਲ, ਸਰਪੰਚ ਬਲਵੀਰ ਸਿੰਘ ਮਾਨ ਗਹਿਲ, ਸਰਪੰਚ ਕਿ੍ਸ਼ਨ ਸਿੰਘ ਸੋਹੀਆ, ਸਰਪੰਚ ਬਲਵਿੰਦਰ ਸਿੰਘ ਛੀਨੀਵਾਲ ਖ਼ੁਰਦ, ਸਰਪੰਚ ਤੇਜਿੰਦਰ ਸਿੰਘ ਸੱੋਦੋਵਾਲ, ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਜਸਵੀਰ ਸਿੰਘ ਵਿਧਾਤੇ, ਸਰਪੰਚ ਮਲਾਗਰ ਸਿੰਘ ਟੱਲੇਵਾਲ ਖ਼ੁਰਦ, ਸਰਪੰਚ ਜੁਗਰਾਜ ਸਿੰਘ ਟੱਲੇਵਾਲ, ਸਰਪੰਚ ਮਨਜੀਤ ਸਿੰਘ ਰਾਮਗੜ੍ਹ, ਸਰਪੰਚ ਗੁਰਦੀਪ ਸਿੰਘ ਚੰੂਘਾ, ਬਾਬਾ ਜੰਗ ਸਿੰਘ ਦੀਵਾਨਾ, ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ, ਰੁਪਿੰਦਰ ਸਿੰਘ ਭਿੰਦਾ ਘਟੌੜਾ ਬਲਾਕ ਸਕੱਤਰ ਜਨਰਲ, ਸੁਖਬੀਰ ਸਿੰਘ ਸੋਖੀ, ਅਮਨਦੀਪ ਸਿੰਘ ਭੋਤਨਾ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਰੇਸ਼ਮ ਸਿੰਘ ਵੜੈਚ ਆੜ੍ਹਤੀਆ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਬਲਵੰਤ ਸਿੰਘ ਕਾਲਾ ਆੜ੍ਹਤੀਆ, ਤੇਜਿੰਦਰ ਸਿੰਘ ਤੁੰਗ, ਬਲਜੀਤ ਸਿੰਘ ਸਰਾਂ, ਪਰਦੀਪ ਸਿੰਘ ਨੱਤ ਆਦਿ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਆਗੂਆਂ ਇਲਾਵਾ ਸਮੂਹ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ |