19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਉੱਗੋਕੇ ਵਿਖੇ ਜ਼ਮੀਨੀ ਵਿਵਾਦ ਕਾਰਨ ਸੱਟਾਂ ਮਾਰਨ ਦਾ ਦੋਸ਼ <br/>

Ad Position 21
No active advertisement
ਪਿੰਡ ਉੱਗੋਕੇ ਵਿਖੇ ਪਲਟੇ ਟਰੈਕਟਰ ਦੀ ਤਸਵੀਰ | ਤਸਵੀਰ : ਸੁਰੇਸ਼ ਗੋਗੀ <br/> 27-04-2026
ਸ਼ਹਿਣਾ, 26 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਖੇਤ ਵਿਚੋਂ ਤੂੜੀ ਬਣਾ ਕੇ ਪਰਤ ਰਹੇ ਇਕ ਨੌਜਵਾਨ 'ਤੇ ਜ਼ਮੀਨੀ ਵਿਵਾਦ ਕਾਰਨ ਦੂਜੀ ਧਿਰ 'ਤੇ ਸੱਟਾਂ ਮਾਰਨ ਦਾ ਦੋਸ਼ ਲਾਇਆ ਹੈ | ਪਿੰਡ ਉੱਗੋਕੇ ਦੇ ਪਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਗੁਰਜੀਤ ਸਿੰਘ ਪੱੁਤਰ ਬੂਟਾ ਸਿੰਘ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਟਰੈਕਟਰ ਤੇ ਰੀਪਰ ਨਾਲ ਤੂੜੀ ਬਣਾ ਕੇ ਖੇਤ ਵਿਚੋਂ ਆ ਰਿਹਾ ਸੀ, ਕਿ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਟਰੈਕਟਰ ਪਲਟ ਗਿਆ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਤਪਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ ਟਰੱਕ ਯੂਨੀਅਨ 'ਚ ਬੀਬੀ ਭਰਾਜ ਦੇ ਵਰਕਰਾਂ ਵਲੋਂ ਕੀਤੀ ਗੁੰਡਾਗਰਦੀ ਲਈ ਹੋਵੇ ਸਖ਼ਤ ਐਕਸ਼ਨ-ਸੁਨੀਲ ਗੋਇਲ ਡਿੰਪ... ਅਗਲੀ ਖ਼ਬਰ ਪਿੰਡ ਜੰਡਸਰ, ਮੌੜ ਮਕਸੂਥਾ ਤੇ ਧਰਮਪੁਰਾ ਦੇ ਲੋਕਾਂ ਨੇ ਗਰਿੱਡ ਅੱਗੇ ਕੀਤਾ ਪ੍ਰਦਰਸ਼ਨ <br/>
Ad Position 24