22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਵ: ਮਾਤਾ ਬਲਵੀਰ ਕੌਰ ਧੌਲਾ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 04-05-2026
ਰੂੜੇਕੇ ਕਲਾਂ, 3 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸਵ: ਮਾਤਾ ਬਲਵੀਰ ਕੌਰ ਪਤਨੀ ਗ੍ਰੰਥੀ ਮਿੱਠੂ ਸਿੰਘ ਭਗਤ ਧੌਲਾ ਨਮਿੱਤ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਕਾ ਬਾਗ਼ ਨੇੜੇ ਬੱਸ ਸਟੈਂਡ ਧੌਲਾ ਵਿਖੇ ਹੋਇਆ | ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸਿਮਰਪ੍ਰਤਾਪ ਸਿੰਘ ਬਰਨਾਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਬਾਬਾ ਹਰਜਿੰਦਰ ਸਿੰਘ ਖਾਲਸਾ ਭੀਖੀ ਫਾਰਮ, ਸੰਤ ਬਾਬਾ ਬਲਜੀਤ ਸਿੰਘ ਕਾਰ ਸੇਵਾ ਵਾਲੇ, ਮੈਨੇਜਰ ਗੁਲਜ਼ਾਰ ਸਿੰਘ ਗੁ: ਸੋਹੀਆਣਾ ਧੌਲਾ, ਪ੍ਰਧਾਨ ਕਰਮਜੀਤ ਸਿੰਘ ਗਗਨ ਧੌਲਾ, ਮੀਤ ਪ੍ਰਧਾਨ ਕੌਰ ਸਿੰਘ ਮਹਿਤਾ, ਭਾਈ ਗੁਰਪ੍ਰੀਤ ਸਿੰਘ ਧੌਲਾ ਮੁੱਖ ਗ੍ਰੰਥੀ ਗੁ: ਸੋਹੀਆਣਾ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਧੌਲਾ, ਸਰਪੰਚ ਡਾ: ਗੁਰਮੀਤ ਸਿੰਘ ਧੌਲਾ, ਪ੍ਰਧਾਨ ਸੁਖਦਰਸ਼ਨ ਸਿੰਘ ਧੌਲਾ, ਜਥੇਦਾਰ ਬਾਬਾ ਤਰਲੋਕ ਸਿੰਘ ਢੱਡਰੀਆਂ ਵਾਲੇ, ਦਰਸ਼ਨ ਸਿੰਘ ਧੌਲਾ ਨਿਹੰਗ, ਮਾਸਟਰ ਮੇਜਰ ਸਿੰਘ ਧੌਲਾ, ਭੁਪਿੰਦਰ ਸਿੰਘ ਚਮਨ ਧੌਲਾ, ਭਗਵੰਤ ਸਿੰਘ ਫ਼ਤਿਹਗੜ੍ਹ ਨੌ ਆਬਾਦ ਤਲਵੰਡੀ ਸਾਬੋ, ਪਿ੍ੰਸੀਪਲ ਜਸਵੀਰ ਕੌਰ ਖਾਲਸਾ ਕਾਲਜ ਦਮਦਮਾ ਸਾਹਿਬ, ਨਵਨੀਤ ਕੌਰ ਕੈਨੇਡਾ, ਹਰਨੂਰ ਸਿੰਘ, ਗੁਰਦੀਪ ਕੌਰ, ਮਨਪ੍ਰੀਤ ਕੌਰ, ਸੁਖਦਰਸ਼ਨ ਸਿੰਘ ਸੁਖੀ, ਸੁਖਜੀਤ ਸਿੰਘ, ਮੱਖਣ ਸਿੰਘ ਧੌਲਾ ਪ੍ਰਧਾਨ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ, ਗ੍ਰੰਥੀ ਮਿੱਠੂ ਸਿੰਘ ਨਿਹੰਗ ਧੌਲਾ, ਸੁਖਵਿੰਦਰ ਕੌਰ, ਚਮਕੌਰ ਸਿੰਘ, ਰਣਦੀਪ ਕੌਰ, ਸਵਰਨਦੀਪ ਸਿੰਘ ਸੋਨਾ, ਮਨਜਿੰਦਰ ਸਿੰਘ ਮਨੀ, ਲਭਪ੍ਰੀਤ ਸਿੰਘ ਲਵੀ, ਨਿਰਭੈ ਸਿੰਘ ਧੌਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ ਤਰਸੇਮ ਸਿੰਘ ਧੌਲਾ, ਗੁਰਜੀਤ ਸਿੰਘ ਖੁੱਡੀ, ਗੁਰਸੇਵਕ ਸਿੰਘ ਧੌਲਾ, ਮੈਂਬਰ ਠਾਕੁਰ ਸਿੰਘ, ਮੈਂਬਰ ਜਗਰਾਜ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਲਾਲ ਸਿੰਘ ਧੂਰਕੋਟ, ਕਵੀਸ਼ਰ ਬਹਾਦਰ ਸਿੰਘ ਕਾਹਨੇਕੇ, ਬਾਬਾ ਸਰਬਜੀਤ ਸਿੰਘ ਭਾਈ ਡੱਲ ਅਕੈਡਮੀ ਤਲਵੰਡੀ ਸਾਬੋ, ਬਾਬਾ ਮੇਲਾ ਸਿੰਘ, ਕੁਲਦੀਪ ਸਿੰਘ, ਕ੍ਰਿਪਾਲ ਸਿੰਘ, ਗੁਰਮੇਲ ਸਿੰਘ ਅਸਪਾਲ, ਸਰਪੰਚ ਗੁਰਵਿੰਦਰ ਸਿੰਘ ਗੋਰਾ, ਪੱਤਰਕਾਰ ਗੁਰਜੀਤ ਸਿੰਘ ਖੁੱਡੀ ਤੋਂ ਇਲਾਵਾ ਵੱਡੀ ਗਿਣਤੀ 'ਚ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸਵ: ਮਾਤਾ ਬਲਵੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਪਰਿਵਾਰ ਵਲੋਂ ਮਾਤਾ ਦੀ ਯਾਦ ਵਿਚ ਗੁਰਦੁਆਰਾ ਗੁਰੂ ਕਾ ਬਾਗ਼ ਕਾਰਸੇਵਾ ਲਈ ਤੇ ਹੋਰ ਸਥਾਨਾ ਲਈ ਰਾਸ਼ੀ ਦਿੱਤੀ ਗਈ |


Ad Position 22
No active advertisement
ਪਿਛਲੀ ਖ਼ਬਰ 'ਦ ਬਿਲੀਅਨੇਅਰ ਕੈਨਵਾਸ' ਪੁਸਤਕ 'ਤੇ ਸਮਾਰੋਹ ਆਯੋਜਿਤ <br/> ਅਗਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/>
Ad Position 24