16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਪਤਨੀ ਮਿੱਠੂ ਸ਼ਹਿਣੇ ਵਾਲੇ ਦੇ ਹੱਕ 'ਚ ਵਾਰਡ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਸੁਨੀਤਾ ਰਾਣੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਮਰਥਨ ਲਈ ਉਹ ਸਭ ਦੇ ਧੰਨਵਾਦੀ ਹਨ | ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 24 ਘੰਟੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ | ਇਸ ਮੌਕੇ ਅੰਕਿਤ ਸਿੰਗਲਾ, ਅਤੁੱਲ ਸਿੰਗਲਾ, ਮੋਹਿਤ ਸਿੰਗਲਾ, ਕੇਸ਼ਪਾਲ ਗੋਇਲ, ਬੇਅੰਤ ਮਾਂਗਟ, ਸਾਹਿਲ ਗੁਪਤਾ, ਟੈਲੀ ਗੋਇਲ, ਬਾਬਰ, ਜੰਗ ਗੋਇਲ, ਰਵੀ ਮੌੜ, ਮਦਨ ਲਾਲ ਗਰਗ, ਸ਼ੀਸ਼ਨਪਾਲ ਜੱਜ, ਦੀਪਾ ਬੂਟਾ ਵਾਲਾ, ਰਵਿੰਦਰ ਨਿਉਲ਼ਾ, ਗੋਲਡੀ, ਸੰਦੀਪ ਕੁਮਾਰ ਵਿੱਕੀ, ਗਗਨ, ਮੁਨੀਸ਼ ਬਾਂਸਲ, ਖੇਮ ਗਰਗ ਬਿੱਟੂ, ਅਨਿਲ ਸਿੰਗਲਾ, ਲੁਭਾਸ਼ ਸਿੰਗਲਾ, ਡਾਕਟਰ ਮਨੀਸ਼ ਗਰਗ, ਹਰੀਸ਼ ਚੰਦਰ ਗੋਸ਼ਾ ਆਦਿ ਵੱਡੀ ਗਿਣਤੀ 'ਚ ਵਾਰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਲੋਕ ਕੀਤੇ ਵਾਅਦਿਆਂ ਦਾ ਹਿਸਾਬ ਲੈਣਗੇ- ਐਡਵੋਕੇਟ ਰਾਹੀ ਅਗਲੀ ਖ਼ਬਰ ਹੋਲੀ ਏਾਜਲਸ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24