ਵਾਈ. ਐੱਸ. ਪਬਲਿਕ ਸਕੂਲ ਵਿਖੇ ‘ਐਕਸਪ੍ਰੈਸ਼ਨਜ਼-2026’ ਸਮਾਗਮ ਕਰਵਾਇਆ
ਬਰਨਾਲਾ, 6 ਅਗਸਤ (ਅਸ਼ੋਕ ਭਾਰਤੀ)-ਵਾਈ. ਐੱਸ ਪਬਲਿਕ ਸਕੂਲ ਹੰਡਿਆਇਆ ਵਿਖੇ ‘ਐਕਸਪ੍ਰੈਸ਼ਨਜ਼-2026’ ਸਮਾਗਮ ਕਰਵਾਇਆ ਗਿਆ।
ਵਾਈ.ਐੱਸ ਪਬਲਿਕ ਸਕੂਲ ਵਿਖੇ ‘ਐਕਸਪ੍ਰੈਸ਼ਨਜ਼-2026’ ਸਮਾਗਮ ਦੌਰਾਨ ਵਿਦਿਆਰਥੀ ਤੇ ਸਟਾਫ਼। ਅਜੀਤ ਤਸਵੀਰ
07-08-2026