14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਕ੍ਰਿਕਟ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਰਾਸ਼ਨ ਲੈ ਕੇ ਭੰਡਾਰਾ ਲਗਾਉਣ ਲਈ ਰਵਾਨਾ ਹੋਈ

ਭਦੌੜ, 13 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦੇ ਸਮੂਹ ਮੈਂਬਰ 38ਵਾਂ ਸਾਲਾਨਾ ਭੰਡਾਰਾ ਲਗਾਉਣ ਲਈ ਰਾਸ਼ਨ ਸਮਗਰੀ ਦਾ ਟਰੱਕ ਲੈ ਕੇ ਮਾਤਾ ਚਾਮੁੰਡਾ ਦੇਵੀ ਧਾਮ (ਹਿਮਾਚਲ ਪ੍ਰਦੇਸ਼) ਨੂੰ ਮਾਤਾ ਦੇ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਏ। ਕਮੇਟੀ ਦੇ ਪ੍ਰਧਾਨ ਰਾਕੇਸ਼ ਗਰਗ ਰੌਕੀ ਨੇ ਦੱਸਿਆ ਕਿ ਸਾਉਣ ਦੇ ਸ਼ੁੱਭ ਨਰਾਤਿਆਂ ਵਿਚ ਮਹਾਂਮਾਈ ਦੀ ਅਪਾਰ ਕਿਰਪਾ ਸਦਕਾ 13 ਤੋਂ 20 ਅਗਸਤ ਤੱਕ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿਚ 38ਵਾਂ ਭੰਡਾਰਾ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਉੱਥੇ ਬਾਹਰੋਂ ਆਏ ਭਗਤਾਂ ਦੇ ਠਹਿਰ ਲਈ ਵੀ ਧਰਮਸ਼ਾਲਾ ਵਿਚ ਯੋਗ ਪ੍ਰਬੰਧ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 14-08-2026
ਭਦੌੜ, 13 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦੇ ਸਮੂਹ ਮੈਂਬਰ 38ਵਾਂ ਸਾਲਾਨਾ ਭੰਡਾਰਾ ਲਗਾਉਣ ਲਈ ਰਾਸ਼ਨ ਸਮਗਰੀ ਦਾ ਟਰੱਕ ਲੈ ਕੇ ਮਾਤਾ ਚਾਮੁੰਡਾ ਦੇਵੀ ਧਾਮ (ਹਿਮਾਚਲ ਪ੍ਰਦੇਸ਼) ਨੂੰ ਮਾਤਾ ਦੇ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਏ। ਕਮੇਟੀ ਦੇ ਪ੍ਰਧਾਨ ਰਾਕੇਸ਼ ਗਰਗ ਰੌਕੀ ਨੇ ਦੱਸਿਆ ਕਿ ਸਾਉਣ ਦੇ ਸ਼ੁੱਭ ਨਰਾਤਿਆਂ ਵਿਚ ਮਹਾਂਮਾਈ ਦੀ ਅਪਾਰ ਕਿਰਪਾ ਸਦਕਾ 13 ਤੋਂ 20 ਅਗਸਤ ਤੱਕ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿਚ 38ਵਾਂ ਭੰਡਾਰਾ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਉੱਥੇ ਬਾਹਰੋਂ ਆਏ ਭਗਤਾਂ ਦੇ ਠਹਿਰ ਲਈ ਵੀ ਧਰਮਸ਼ਾਲਾ ਵਿਚ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਕਮੇਟੀ ਆਗੂ ਸੁਸ਼ੀਲ ਕੁਮਾਰ, ਜੀਵਨ ਕੁਮਾਰ ਗਰਗ, ਸੁਭਾਸ਼ ਕੁਮਾਰ, ਡਾ: ਸਤੀਸ਼ ਕੁਮਾਰ, ਮੰਗਤ ਰਾਏ, ਲੱਖਮੀ ਚੰਦ, ਮੁਨੀਸ਼ ਕੁਮਾਰ, ਧਰਮਿੰਦਰ ਕੁਮਾਰ ਮੱਖਣ, ਸ਼ੰਟੀ ਸਿੰਗਲਾ, ਨੀਸ਼ੂ ਸਿੰਗਲਾ, ਹਰਦੀਪ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਖ਼ਤਗੜ੍ਹ ਸਕੂਲ ਵਿਚ ਰਾਏ ਪਰਿਵਾਰ ਨੇ ਆਰ.ਓ ਸਿਸਟਮ ਲਗਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਨਵ-ਨਿਯੁਕਤ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਦਾ ਗੁਰੂ ਘਰ ਦੀ ਕਮ...
Ad Position 24