14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਿੱਖ ਸੇਵਾ ਸੁਸਾਇਟੀ ਇਕਾਈ ਮੌੜ ਨਾਭਾ ਵਲੋਂ ਰਾਸ਼ਨ ਵੰਡ ਤੋਂ ਇਲਾਵਾ ਲੋੜਵੰਦਾਂ ਦੀ ਕੀਤੀ ਮਦਦ

ਸ਼ਹਿਣਾ, 14 ਅਗਸਤ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਇਕਾਈ ਮੌੜ ਨਾਭਾ ਨੇ ਮਹੀਨਾਵਾਰ ਸਮਾਗਮ ਦੌਰਾਨ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ੳੁੱਥੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ। ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਰਾਸ਼ਨ ਵੰਡ ਸਮਾਗਮ ਦੌਰਾਨ 24 ਪਰਿਵਾਰਾਂ ਨੂੰ ਹਰਪਾਲ ਸਿੰਘ ਹੈਪੀ ਇੰਗਲੈਂਡ, 9 ਪਰਿਵਾਰਾਂ ਨੂੰ ਡਾ: ਕਮਲਜੀਤ ਸਿੰਘ ਕੈਲੇਫੋਰਨੀਆ, 8 ਪਰਿਵਾਰਾਂ ਨੂੰ ਲਖਵਿੰਦਰ ਸਿੰਘ ਇਟਲੀ, 5 ਪਰਿਵਾਰਾਂ ਨੂੰ ਮਨਦੀਪ ਤੇ ਲਵਪ੍ਰੀਤ ਸਿੰਘ ਕੈਨੇਡਾ, 6 ਪਰਿਵਾਰ ਨੂੰ ਚਰਨਜੀਤ ਸਿੰਘ ਬਰਾੜ ਸਿੰਘਾਪੁਰ, 3 ਪਰਿਵਾਰਾਂ ਨੂੰ ਰਵਿੰਦਰਜੋਤ ਕੌਰ ਬਰੈਪਟਨ, 3 ਪਰਿਵਾਰਾਂ ਨੂੰ ਪਿੰਕੀ ਸ਼ਰਮਾ ਤੇ ਅੰਕੁਰ ਸ਼ਰਮਾ ਹਾਂਗਕਾਂਗ ਵਲੋਂ ਰਾਸ਼ਨ ਵੰਡਿਆ ਗਿਆ।

Ad Position 21
No active advertisement
ਅਜੀਤ ਡੈਸਕ 15-08-2026
ਸ਼ਹਿਣਾ, 14 ਅਗਸਤ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਇਕਾਈ ਮੌੜ ਨਾਭਾ ਨੇ ਮਹੀਨਾਵਾਰ ਸਮਾਗਮ ਦੌਰਾਨ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ੳੁੱਥੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ। ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਰਾਸ਼ਨ ਵੰਡ ਸਮਾਗਮ ਦੌਰਾਨ 24 ਪਰਿਵਾਰਾਂ ਨੂੰ ਹਰਪਾਲ ਸਿੰਘ ਹੈਪੀ ਇੰਗਲੈਂਡ, 9 ਪਰਿਵਾਰਾਂ ਨੂੰ ਡਾ: ਕਮਲਜੀਤ ਸਿੰਘ ਕੈਲੇਫੋਰਨੀਆ, 8 ਪਰਿਵਾਰਾਂ ਨੂੰ ਲਖਵਿੰਦਰ ਸਿੰਘ ਇਟਲੀ, 5 ਪਰਿਵਾਰਾਂ ਨੂੰ ਮਨਦੀਪ ਤੇ ਲਵਪ੍ਰੀਤ ਸਿੰਘ ਕੈਨੇਡਾ, 6 ਪਰਿਵਾਰ ਨੂੰ ਚਰਨਜੀਤ ਸਿੰਘ ਬਰਾੜ ਸਿੰਘਾਪੁਰ, 3 ਪਰਿਵਾਰਾਂ ਨੂੰ ਰਵਿੰਦਰਜੋਤ ਕੌਰ ਬਰੈਪਟਨ, 3 ਪਰਿਵਾਰਾਂ ਨੂੰ ਪਿੰਕੀ ਸ਼ਰਮਾ ਤੇ ਅੰਕੁਰ ਸ਼ਰਮਾ ਹਾਂਗਕਾਂਗ ਵਲੋਂ ਰਾਸ਼ਨ ਵੰਡਿਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹੀਦ ਭਾਈ ਹਰਚਰਨ ਸਿੰਘ ਮਾਟਾ ਵਾਸੀ ਮੌਜੋ ਮੱਤੀ ਅਵਤਾਰ ਕੌਰ ਨੂੰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਵਿਦਿਆਲੇ ਵਿਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਮਾਣ ਭੱਤਾ ਵੀ ਦਿੱਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਖ਼ਾਲਸਾ, ਜਸਕਰਨ ਸਿੰਘ ਪੁਰਬਾ, ਗੁਰਮੇਲ ਸਿੰਘ, ਸਿੰਦਾ ਸਿੰਘ, ਅਵਤਾਰ ਸਿੰਘ ਤਾਰੀ, ਲਖਵੀਰ ਸਿੰਘ ਸੰਧੂ, ਗੁਰਪ੍ਰੀਤ ਕੌਰ ਤੇ ਸਰਬਜੀਤ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਮਾਰਚ ਦੇ ਸਵਾਗਤ ਸਬੰਧੀ ਵਿਸ਼ੇਸ਼ ਇਕੱਤਰਤਾ 16 ਨੂੰ ਅਗਲੀ ਖ਼ਬਰ ਸ੍ਰੀ ਚੈਤਨਿਆ ਟੈਕਨੋ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਪ੍ਰੋਗਰਾਮ ਕਰਵਾਇਆ
Ad Position 24