03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਲਾਕ ਦਫਤਰ ਸ਼ਹਿਣਾ ਵਿਖੇ ਮੁਫਤ ਇਲੈਕ੍ਰਟੋਪੈਥੀ ਕੈਂਪ ਲਗਾਇਆ

ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)- ਬਲਾਕ ਦਫ਼ਤਰ ਸ਼ਹਿਣਾ ਵਿਖੇ ਤਿੰਨ ਰੋਜਾ ਮੁਫਤ ਇਲੈਕ੍ਰਟੋਪੈਥੀ ਕੈਂਪ ਲਗਾਇਆ ਗਿਆ। ਜਿਸ ਡਾ: ਕਰਮਜੀਤ ਸਿੰਘ ਧਾਲੀਵਾਲ ਬੌਡੇ ਨੇ ਕੈਂਪ ਵਿਚ ਆਏ ਮਰੀਜਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਸਮੇਂ ਸਿਰ ਧਿਆਨ ਦੇਣ ਬਾਰੇ ਵੀ ਸੁਚੇਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)- ਬਲਾਕ ਦਫ਼ਤਰ ਸ਼ਹਿਣਾ ਵਿਖੇ ਤਿੰਨ ਰੋਜਾ ਮੁਫਤ ਇਲੈਕ੍ਰਟੋਪੈਥੀ ਕੈਂਪ ਲਗਾਇਆ ਗਿਆ। ਜਿਸ ਡਾ: ਕਰਮਜੀਤ ਸਿੰਘ ਧਾਲੀਵਾਲ ਬੌਡੇ ਨੇ ਕੈਂਪ ਵਿਚ ਆਏ ਮਰੀਜਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਸਮੇਂ ਸਿਰ ਧਿਆਨ ਦੇਣ ਬਾਰੇ ਵੀ ਸੁਚੇਤ ਕੀਤਾ। ਡਾ: ਕਰਮਜੀਤ ਸਿੰਘ ਨੇ ਮੌਸਮੀ ਬਿਮਾਰੀਆਂ ਅਤੇ ਫਲੂ ਬਾਰੇ ਕੈਂਪ ਵਿਚ ਆਏ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨਾਲ ਕੈਂਪ ਵਿਚ ਹਰੀ ਓਮ ਹਸਪਤਾਲ ਦੀ ਟੀਮ ਵੀ ਹਾਜ਼ਰ ਰਹੀ। ਕੈਂਪ ਵਿਚ ਆਏ 50 ਦੇ ਕਰੀਬ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ 10 ਦਿਨ ਦੀ ਦਵਾਈ ਮੁਫਤ ਦਿੱਤੀ ਗਈ। ਇਸ ਮੌਕੇ ਅਵਤਾਰ ਸਿੰਘ ਪੰਚਾਇਤ ਅਫਸਰ, ਜੋਤੀ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ, ਰਿਸਵ ਸ਼ਰਮਾ, ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਬਾਬਾ ਬਲਜੀਤ ਸਿੰਘ ਕੈਰੋਂ ਦੀ ਯਾਦ ਨੂੰ ਸਮਰਪਿਤ ਸਮਾਗਮ 5 ਤੋਂ ਅਗਲੀ ਖ਼ਬਰ ਗੁਰੂ ਨਾਨਕ ਦੇਵ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24