ਗੁਰਦੁਆਰਾ ਦਸਮੇਸ਼ਸਰ ਸਾਹਿਬ ਮਾਂਗੇਵਾਲ ਦੇ ਨਵੇਂ ਦਰਬਾਰ ਸਾਹਿਬ ਦੀ ਸ਼ੁੱਭ ਆਰੰਭਤਾ ਅੱਜ ਤੋਂ
ਮਹਿਲ ਕਲਾਂ, 9 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਮਾਂਗੇਵਾਲ ਵਿਖੇ ਸਮੁੱਚੇ ਨਗਰ ਨਿਵਾਸੀਆਂ, ਐਨ. ਆਰ.
ਪਿੰਡ ਮਾਂਗੇਵਾਲ ਵਿਖੇ ਗੁਰਦੁਆਰਾ ਦਸਮੇਸ਼ਸਰ ਸਾਹਿਬ ਦੇ ਨਵੇਂ ਬਣੇ ਦਰਬਾਰ ਸਾਹਿਬ ਦੀ ਨਵ-ਨਿਰਮਾਣ ਇਮਾਰਤ। ਅਜੀਤ ਤਸਵੀਰ
10-09-2026