23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦੀਵਾਨੇ ਖਾਟੂ ਵਾਲੇ ਸੇਵਾ ਮੰਡਲ ਵਲੋਂ 21ਵੀਂ ਚੌਂਕੀ ਕਰਵਾਈ

ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)- ਦੀਵਾਨੇ ਖਾਟੂ ਵਾਲੇ ਸੇਵਾ ਮੰਡਲ ਵਲੋਂ 21ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਤਪਾ ਵਿਖੇ ਕਰਵਾਈ ਗਈ । ਸਮਾਗਮ ਮੌਕੇ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 24-09-2026
ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)- ਦੀਵਾਨੇ ਖਾਟੂ ਵਾਲੇ ਸੇਵਾ ਮੰਡਲ ਵਲੋਂ 21ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਤਪਾ ਵਿਖੇ ਕਰਵਾਈ ਗਈ । ਸਮਾਗਮ ਮੌਕੇ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕਾਂ ਨੇ ਦੱਸਿਆ ਕਿ ਦੀਵਾਨੇ ਖਾਟੂ ਵਾਲੇ ਕੇ ਸ਼ੇਵਾ ਸੰਘ ਵਲੋਂ ਚੌਂਕੀ ਮਹੀਨੇ ਦੀ ਹਰ ਇਕਾਦਸ਼ੀ ਨੂੰ ਲਗਾਈ ਜਾਂਦੀ ਹੈ । ਅੰਤ ’ਚ ਪ੍ਰਭੂ ਦੀ ਆਰਤੀ ਕਰ ਕੇ ਭੋਗ ਵੰਡਿਆ ਗਿਆ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਕਮਲ ਬਾਂਸਲ, ਅਰੁਣ ਗੋਇਲ, ਬਸੰਤ ਬਾਂਸਲ, ਸੁਰੇਸ਼ ਮਿੱਤਲ, ਲੱਕੀ ਲਾਡਲਾ, ਅਜੇ ਬੋਬੀ, ਟਿੰਕੂ ਮਿੱਤਲ, ਰਾਜ ਸੈਨੇਟਰੀ ਵਾਲਾ, ਪੱਪੂ, ਸ਼ਿਵਮ ਬਾਂਸਲ, ਹੈਪੀ, ਟਿੰਕੂ ਮਿੱਤਲ, ਜੀਤ ਰਾਈਆ ਆਦਿ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਐਡਵੋਕੇਟ ਐਚ.ਐਸ. ਫੂਲਕਾ ਨੇ ਪਬਲਿਕ ਸਟੇਡੀਅਮ ਭਦੌੜ ਦਾ ਕੀਤਾ ਵਿਸ਼ੇਸ਼ ਦੌਰਾ ਖਿਡਾਰੀਆਂ ਨੇ ਸਹੂਲਤਾਂ ਦਾ ਮੁੱਦਾ ਉਠਾਇਆ
Ad Position 24