09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਟੱਲੇਵਾਲ ਨਾਲ ਸੰਬੰਧਿਤ ਸੇਵਾ ਮੁਕਤ ਮਾ: ਸ਼ਮਸ਼ੇਰ ਸਿੰਘ ਸਿੱਧੂ ਦਾ ਦਿਹਾਂਤ

ਟੱਲੇਵਾਲ, 9 ਅਕਤੂਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਨਾਲ ਸਬੰਧਿਤ ਸਿੱਧੂ ਪਰਿਵਾਰ ਦੇ ਸੇਵਾ ਮੁਕਤ ਮਾ: ਸ਼ਮਸ਼ੇਰ ਸਿੰਘ ਸਿੱਧੂ ਦਾ ਬਿਮਾਰੀ ਦੇ ਚੱਲਦਿਆਂ ਕੈਨੇਡਾ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਉਨ੍ਹਾਂ ਦੇ ਸਪੁੱਤਰ ਬਲਵਿੰਦਰ ਸਿੰਘ ਸਿੱਧੂ ਕੈਨੇਡਾ, ਭਤੀਜਾ ਦਰਸ਼ਨ ਸਿੰਘ ਸਿੱਧੂ ਅਤੇ ਪੋਤਰੇ ਹੈਰੀ ਸਿੱਧੂ ਕੈਨੇਡਾ, ਸਤਵਿੰਦਰ ਸਿੰਘ ਸਿੱਧੂ ਕੈਨੇਡਾ, ਰਵੀ ਸਿੱਧੂ ਕੈਨੇਡਾ, ਨੀਲ ਸਿੱਧੂ ਕੈਨੇਡਾ ਨਾਲ ਕੁਲਵੰਤ ਸਿੰਘ ਕੀਤੂ, ਸੰਤ ਬਲਵੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੁੰਘਾ, ਜਥੇਦਾਰ ਨਾਥ ਸਿੰਘ ਹਮੀਦੀ, ਸੁਖਬੀਰ ਸਿੰਘ ਸੋਖੀ, ਬਲਰਾਜ ਸਿੰਘ ਕਾਕਾ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਜਗਤਾਰ ਸਿੰਘ ਕਾਲਾ , ਗੁਰਪ੍ਰੀਤ ਸਿੰਘ ਜੱਸੜ੍ਹ, ਰੇਸ਼ਮ ਸਿੰਘ ਪੰਚ, ਦਰਸ਼ਨ ਸਿੰਘ, ਮੇਜਰ ਸਿੰਘ ਪੰਚ, ਸ਼ਿੰਗਾਰਾ ਸਿੰਘ, ਗੁਰਜੰਟ ਸਿੰਘ ਮਿਸਤਰੀ, ਗੁਰਜੀਤ ਸਿੰਘ ਨੱਤ, ਜਸ਼ਨਦੀਪ ਸਿੰਘ, ਜੁਗਰਾਜ ਸਿੰਘ, ਮੋਹਨ ਸਿੰਘ ਅਕਾਲੀ, ਬਲਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਗ੍ਰਾਮ ਪੰਚਾਇਤ, ਵੱਖ-ਵੱਖ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 10-10-2026

Ad Position 22
No active advertisement
ਪਿਛਲੀ ਖ਼ਬਰ ਪਿੰਡ ਸਹੌਰ ’ਚ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਕਾਰਨ ਕਿਸਾਨਾਂ ’ਚ ਰੋਸ ਅਗਲੀ ਖ਼ਬਰ ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਵਲੋਂ ਐੱਸ.ਆਈ.ਆਰ. ਦੇ ਵਿਰੋਧ ’ਚ ਰੋਸ ਮਾਰਚ
Ad Position 24