18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਗਵੰਤ ਮਾਨ ਨੇ ਆਪਾ ਵਿਰੋਧੀ ਬਿਆਨ ਦੇ ਕੇ ਨੈਤਿਕ ਹਾਰ ਕਬੂਲੀ- ਜਥੇਦਾਰ ਘਨੌਰ

ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ)-ਭਗਵੰਤ ਮਾਨ ਨੂੰ ਹੁਣ ਆਪਣੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਅੱਖਾਂ ਅੱਗੇ ਤਾਜ ਖੁਸਦਾ ਦਿਸਣ ਲੱਗ ਪਿਆ ਹੈ ਕਿਉਂਕਿ ਉਸਦਾ ਆਪਣੇ ਮੂੰਹ ਤੋਂ ਪਬਲਿਕ ਇਕੱਠ ‘ਚ ਇਹ ਕਹਿਣਾ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ, ਬੇਸ਼ੱਕ ਨਾ ਪਾਇਓ ਪਰ ਤੱਕੜੀ ਵਾਲਿਆਂ ਨੂੰ ਭੁੱਲ ਕੇ ਵੀ ਨਾ ਪਾਇਓ, ਭਾਵੇਂ ਕਿਸੇ ਹੋਰ ਨੂੰ ਪਾ ਦਿਓ। ਇਹ ਬੋਲਦਿਆਂ ਭਗਵੰਤ ਮਾਨ ਆਪਣੀ ਨੈਤਿਕ ਹਾਰ ਕਬੂਲ ਚੁੱਕਿਆ ਹੈ।

Ad Position 21
No active advertisement
ਅਜੀਤ ਡੈਸਕ 19-11-2026
ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ)-ਭਗਵੰਤ ਮਾਨ ਨੂੰ ਹੁਣ ਆਪਣੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਅੱਖਾਂ ਅੱਗੇ ਤਾਜ ਖੁਸਦਾ ਦਿਸਣ ਲੱਗ ਪਿਆ ਹੈ ਕਿਉਂਕਿ ਉਸਦਾ ਆਪਣੇ ਮੂੰਹ ਤੋਂ ਪਬਲਿਕ ਇਕੱਠ ‘ਚ ਇਹ ਕਹਿਣਾ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ, ਬੇਸ਼ੱਕ ਨਾ ਪਾਇਓ ਪਰ ਤੱਕੜੀ ਵਾਲਿਆਂ ਨੂੰ ਭੁੱਲ ਕੇ ਵੀ ਨਾ ਪਾਇਓ, ਭਾਵੇਂ ਕਿਸੇ ਹੋਰ ਨੂੰ ਪਾ ਦਿਓ। ਇਹ ਬੋਲਦਿਆਂ ਭਗਵੰਤ ਮਾਨ ਆਪਣੀ ਨੈਤਿਕ ਹਾਰ ਕਬੂਲ ਚੁੱਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਜਥੇਦਾਰ ਗੁਰਬਚਨ ਸਿੰਘ ਘਨੌਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਝੂਠ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਡਰਾਉਣੇ ਸੁਫ਼ਨੇ ਭਗਵੰਤ ਮਾਨ ਨੂੰ ਚੈਨ ਨਾਲ ਸੌਂਣ ਨਹੀਂ ਦਿੰਦੇ।
Ad Position 22
No active advertisement
ਪਿਛਲੀ ਖ਼ਬਰ ਪ੍ਰਮੁੱਖ ਜਨਗਣਨਾ ਅਫ਼ਸਰ ਵਲੋਂ ਚਾਰਜ ਅਫ਼ਸਰਾਂ, ਫ਼ੀਲਡ ਟਰੇਨਰਾਂ ਤੇ ਸੁਪਰਵਾਈਜ਼ਰਾਂ ਨਾਲ ਮੀਟਿੰਗ ਅਗਲੀ ਖ਼ਬਰ ਸਕੂਲ ਨਾ ਬਣਾਏ ਜਾਣ ’ਤੇ ਸੁਖਬਿੰਦਰ ਮੁੰਦਰੀ ਨੇ ਕੀਤਾ ਤਿੱਖਾ ਪ੍ਰਤੀਕਰਮ ਪ੍ਰਗਟ
Ad Position 24