08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਚੁਟਕਲੇ

ਚੁਟਕਲੇ

Ad Position 21
No active advertisement
ਅਜੀਤ ਡੈਸਕ 08-08-2026

• ਇਕ ਸ਼ਰਾਬੀ ਨਸ਼ੇ ਵਿਚ ਸੜਕ 'ਤੇ ਖੜ੍ਹਾ ਸੀ |
ਸਿਪਾਹੀ ਨੇ ਪੁੱਛਿਆ, 'ਇਥੇ ਖੜ੍ਹਾ ਕੀ ਕਰਦਾਂ | ਘਰ ਕਿਉਂ ਨਹੀਂ ਜਾਂਦਾ ਆਪਣੇ?
ਸ਼ਰਾਬੀ-ਇਸ ਵੇੇਲੇ ਸਾਰਾ ਸ਼ਹਿਰ ਅੱਖਾਂ ਅੱਗੇ ਘੁੰਮ ਰਿਹਾ ਹੈ | ਆਪਣਾ ਘਰ ਆਉਂਦੇ ਹੀ ਉਸ ਵਿਚ ਵੜ ਜਾਵਾਂਗਾ |
• ਲੇਖਕ (ਸੰਪਾਦਕ ਨੂੰ )-ਤੁਸੀਂ ਮੇਰੀਆਂ ਜੋ ਤਿੰਨ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਸਨ, ਉਨ੍ਹਾਂ ਵਿਚ ਮੇਰਾ ਨਾਂਅ ਤਿ੍ਵੇਦੀ ਦੀ ਥਾਂ ਦਿਵੇਦੀ ਪ੍ਰਕਾਸ਼ਿਤ ਕੀਤਾ ਹੈ ਪੂਰੇ ਇਕ ਵੇਦ ਦਾ ਘਾਟਾ ਮੇਰੇ ਕੋਲ ਸਹਿਣ ਨਹੀਂ ਹੁੰਦਾ |
ਸੰਪਾਦਕ ਨੇ ਉੱਤਰ ਦਿੱਤਾ, 'ਚਿੰਤਾ ਨਾ ਕਰੋ, ਅਗਲੇ ਅੰਕ ਵਿਚ ਤੁਹਾਡਾ ਘਾਟਾ ਪ੍ਰਕਾਸ਼ਿਤ ਕਰ ਦੇਵਾਂਗੇ, ਤੁਹਾਡਾ ਹਿਸਾਬ ਬਰਾਬਰ ਹੋ ਜਾਵੇਗਾ |
-ਹੁਸਨਰ ਰੋਡ, ਗਿੱਦੜਬਾਹਾ | ਮੋਬਾਈਲ : 98140-97917

Ad Position 22
No active advertisement
ਪਿਛਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 199ਵਾਂ ਦਿਨ ਪੰਜਾਬ ਪੁਲਿਸ ਵਲੋਂ 731 ਥਾਈਂ ਛਾਪੇਮਾਰੀ, 429 ਕਾਬੂ ਅਗਲੀ ਖ਼ਬਰ ਕਿਤਾਬਾਂ ਤੋਂ ਸਿੱਖੀ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਖੀਂ ਦੇਖਣਾ ਅਭੁੱਲ ਪਲ ਰਿਹਾ-ਰਵਨੀਤ ਸਿੰਘ
Ad Position 24