1. ਬਲਿਊ ਵੇਲ ਦੇ ਦਿਲ ਦੀ ਧੜਕਣ ਦੋ ਮੀਲੋਂ ਦੂਰ ਜਾਂਚੀ ਜਾ ਸਕਦੀ ਹੈ |

2. ਗਿਰਗਿਟ ਦੀ ਜੀਭ ਉਸ ਦੇ ਸਰੀਰ ਤੋਂ ਦੁੱਗਣੀ ਲੰਬੀ ਹੁੰਦੀ ਹੈ |
3. ਘਰੇਲੂ ਮੱਖੀ ਦਾ ਜੀਵਨ 14 ਦਿਨ ਹੁੰਦਾ ਹੈ |
4. ਨਰ ਹਾਥੀ ਦੇ ਹੀ ਦੰਦ ਹੁੰਦੇ ਹਨ |
5. ਕੇਕੜੇ ਦਾ ਖੂਨ ਰੰਗਹੀਣ ਹੁੰਦਾ ਹੈ |
6. ਹਾਥੀ ਇਕ ਇਹੋ ਜਿਹਾ ਜਾਨਵਰ ਹੈ ਜਿਹੜਾ ਕੁਦ ਨਹੀਂ ਸਕਦਾ |
7. ਜੋਯੀ ਕੰਗਾਰੂ ਦਾ ਬੱਚਾ ਹੁੰਦਾ ਹੈ |
8. ਬਿੱਲੀ ਦੇ ਹਰ ਕੰਨ 'ਚ 32 ਮਾਸਪੇਸ਼ੀਆਂ ਹੁੰਦੀਆਂ ਹਨ |
9. ਸਮੁੰਦਰੀ ਕੇਕੜੇ ਦਾ ਦਿਲ ਉਸ ਦੇ ਸਿਰ 'ਚ ਹੁੰਦਾ ਹੈ |
10. ਪਹਾੜੀ ਬੱਕਰੀ 12 ਫੁੱਟ ਛਾਲ ਮਾਰ ਸਕਦੀ ਹੈ |
-ਕਮਲ ਕਾਲੋਨੀ, ਸਮਰਾਲਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 97816-76811