26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਾਂਝਪਨ ਨੂੰ ਵਧਾਉਂਦੇ ਹਨ ਵੱਡੀ ਉਮਰ 'ਚ ਹੋਣ ਵਾਲੇ ਵਿਆਹ

ਬਾਂਝਪਨ ਨੂੰ ਵਧਾਉਂਦੇ ਹਨ ਵੱਡੀ ਉਮਰ 'ਚ ਹੋਣ ਵਾਲੇ ਵਿਆਹ

Ad Position 21
No active advertisement
ਅਜੀਤ ਡੈਸਕ 27-11-2026

ਵਿਗਿਆਨੀਆਂ ਅਨੁਸਾਰ ਔਰਤਾਂ ਵਿਚ ਅੰਡੇ ਸਿਰਫ ਇਕ ਵਾਰ ਬਣਦੇ ਹਨ ਜੋ ਹਰ ਮਹੀਨੇ ਖ਼ਤਮ ਹੁੰਦੇ ਰਹਿੰਦੇ ਹਨ ਜਿਸ ਕਾਰਨ 40 ਤੋਂ 45 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿਚ ਬੱਚਾ ਪੈਦਾ ਕਰਨ ਦੀ ਤਾਕਤ ਖ਼ਤਮ ਹੋ ਜਾਂਦੀ ਹੈ | ਅੱਜ ਦੀਆਂ ਜ਼ਿਆਦਾਤਰ ਔਰਤਾਂ ਪੜ੍ਹਾਈ ਅਤੇ ਨੌਕਰੀ ਕਾਰਨ ਦੇਰ ਨਾਲ ਵਿਆਹ ਕਰਦੀਆਂ ਹਨ, ਨਤੀਜੇ ਵਜੋਂ ਬਾਂਝਪਨ ਦੀ ਸਮੱਸਿਆ ਵਧਦੀ ਜਾ ਰਹੀ ਹੈ | 22 ਤੋਂ 25 ਸਾਲ ਦੀ ਉਮਰ ਵਿਚ ਕੁੜੀਆਂ ਦਾ ਵਿਆਹ ਕਰ ਦੇਣ ਨਾਲ ਇਸ ਸਮੱਸਿਆ ਦਾ ਬਿਲਕੁਲ ਸੰਭਵ ਨਹੀਂ ਰਹਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਚੁਕੰਦਰ ਖਾਓ, ਜੋੜਾਂ ਦੇ ਦਰਦ ਮਿਟਾਓ ਅਗਲੀ ਖ਼ਬਰ Sukhbir Badal Meets Sarabjeet Makkar I ‘‘ਮੈਂ ਤੁਹਾਡੇ ਨਾਲ ਧੱਕਾ ਕੀਤਾ, ਮੇਰੀ ਮਜਬੂਰੀ ਸੀ ਮੱਕੜ ਸਾਬ੍ਹ’’,
Ad Position 24