ਨਵੀਂ ਦਿੱਲੀ, 1 ਫਰਵਰੀ (ਪੀ.ਟੀ.ਆਈ.)-ਭਾਰਤ ਦੀ ਅਨਾਹਤ ਸਿੰਘ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵਾਸ਼ਿੰਗਟਨ ਵਿਚ ਸਕੁਐਸ਼ ਅÏਨ ਫਾਇਰ ਓਪਨ 'ਚ ਅਮਰੀਕੀ ਸਬਰੀਨਾ ਸੋਭੀ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਪੀ.ਐਸ.ਏ. ਕਾਂਸੀ-ਪੱਧਰ ਦੇ ਮੁਕਾਬਲੇ ਦੇ ਫਾਈਨਲ 'ਚ ਪਹੁੰਚੀ | ਵਿਸ਼ਵ 'ਚ 31ਵੇਂ ਸਥਾਨ 'ਤੇ ਤੇ ਟੂਰਨਾਮੈਂਟ 'ਚ 7ਵਾਂ ਦਰਜਾ ਪ੍ਰਾਪਤ ਅਨਾਹਤ ਨੇ ਸੈਮੀਫਾਈਨਲ 'ਚ ਵਿਸ਼ਵ 'ਚ 23ਵੇਂ ਸਥਾਨ 'ਤੇ ਰਹੀ ਅਮਰੀਕੀ ਸਬਰੀਨਾ ਨੂੰ 11-9, 11-3, 9-11, 11-5 ਨਾਲ ਹਰਾਇਆ | ਅਨਾਹਤ ਫਾਈਨਲ 'ਚ ਇੰਗਲੈਂਡ ਦੀ ਚੋਟੀ ਦੀ ਦਰਜਾ ਪ੍ਰਾਪਤ ਤੇ ਵਿਸ਼ਵ ਦੀ ਨੰਬਰ 10 ਜਾਰਜੀਨਾ ਕੈਨੇਡੀ ਨਾਲ ਭਿੜੇਗੀ | ਅਨਾਹਤ ਨੇ ਕੁਆਰਟਰ
ਖੇਡ ਸੰਸਾਰ
Free
-ਸਕੁਐਸ਼ ਆਨ ਫਾਇਰ- ਅਨਾਹਤ ਫਾਈਨਲ 'ਚ ਪਹੁੰਚੀ <br/>
ਅਜੀਤ ਡੈਸਕ
02-02-2026