02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਆਖਰੀ ਮੈਚ ਜਿੱਤਿਆ ਓਮਾਨ ਨੂੰ 9 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੇ ਟ੍ਰੈਵਿਸ ਹੈਡ | <br/> 21-02-2026

ਪੱਲੇਕੇਲੇ, 20 ਫਰਵਰੀ (ਏਜੰਸੀ)-ਆਸਟ੍ਰੇਲੀਆ ਨੇ 2026 ਟੀ-20 ਵਿਸ਼ਵ ਕੱਪ 'ਚ ਆਪਣਾ ਸਫ਼ਰ ਜਿੱਤ ਨਾਲ ਸਮਾਪਤ ਕੀਤਾ | ਟੀਮ ਨੇ ਆਖਰੀ ਗਰੁੱਪ ਪੜਾਅ ਮੈਚ 'ਚ ਓਮਾਨ ਨੂੰ 9 ਵਿਕਟਾਂ ਨਾਲ ਹਰਾਇਆ | ਕੈਂਡੀ ਦੇ ਪੱਲੇਕੇਲੇ ਸਟੇਡੀਅਮ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਓਮਾਨ ਦੀ ਟੀਮ 104 ਦÏੜਾਂ 'ਤੇ ਆਲ ਆਊਟ ਹੋ ਗਈ | ਮਿਸ਼ੇਲ ਮਾਰਸ਼ ਤੇ ਟ੍ਰੈਵਿਸ ਹੈਡ ਨੇ 93 ਦÏੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ | ਆਸਟ੍ਰੇਲੀਆ ਲਈ ਲੈਗ-ਸਪਿਨਰ ਐਡਮ ਜ਼ਾਂਪਾ ਨੇ ਚਾਰ ਵਿਕਟਾਂ ਲਈਆਂ | ਗਲੇਨ ਮੈਕਸਵੈੱਲ ਤੇ ਜ਼ੇਵੀਅਰ ਬਾਰਟਲੇਟ ਨੇ 2-2 ਵਿਕਟਾਂ ਲਈਆਂ | ਕਪਤਾਨ ਮਾਰਸ਼ ਨੇ ਅਰਧ ਸੈਂਕੜਾ ਲਗਾਇਆ, ਜਦੋਂ ਕਿ ਟ੍ਰੈਵਿਸ ਹੈਡ 32 ਦÏੜਾਂ ਬਣਾ ਕੇ ਆਊਟ ਹੋਇਆ | ਵਸੀਮ ਅਲੀ ਨੇ ਓਮਾਨ ਲਈ ਸਭ ਤੋਂ ਵੱਧ 32 ਦÏੜਾਂ ਬਣਾਈਆਂ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਦੇਸ਼ ਮੰਤਰਾਲੇ ਨੇ ਲਗਾਏ ਭਾਰਤ 'ਤੇ ਅੱਤਵਾਦ ਦਾ ਵੱਡਾ ਪ੍ਰਮੋਟਰ ਹੋਣ ਦੇ ਦੋਸ਼ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬੇ 'ਚ 9 ਲੱਖ ਸਿਹਤ ਕਾਰਡ ਜਾਰੀ-ਸਿਹਤ ਮੰਤਰੀ <br/>
Ad Position 24
No active advertisement