07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਰਗਬੀ ਪ੍ਰੀਮੀਅਰ ਲੀਗ ਸਮਾਂ ਸਾਰਣੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-04-2026


ਨਵੀਂ ਦਿੱਲੀ, 6 ਅਪ੍ਰੈਲ (ਪੀ.ਟੀ.ਆਈ.)-ਰਗਬੀ ਪ੍ਰੀਮੀਅਰ ਲੀਗ (ਆਰ.ਪੀ.ਐਲ.) ਦੀ ਸਮਾਂ ਸਾਰਣੀ ਦੈ ਐਲਾਨ ਹੋ ਚੁੱਕਾ ਹੈ | ਦੂਜੀ ਵਾਰ ਕਾਰਵਾਈ ਜਾ ਰਹੀਲ 16 ਤੋਂ 28 ਜੂਨ ਤੱਕ ਹੈਦਰਾਬਾਦ ਦੇ ਗਾਚੀਬਾਉਲੀ ਸਟੇਡੀਅਮ 'ਚ ਹੋਵੇਗੀ | ਇਹ ਟੂਰਨਾਮੈਂਟ ਜੀ.ਐਮ.ਆਰ. ਸਪੋਰਟਸ ਤੇ ਰਗਬੀ ਇੰਡੀਆ ਵੱਲੋਂ ਕਰਵਾਇਆ ਜਾ ਰਿਹਾ ਹੈ | ਰਗਬੀ ਪ੍ਰੀਮੀਅਰ ਲੀਗ ਪਿਛਲੇ ਸਾਲ ਪਹਿਲੀ ਵਾਰ ਕਰਵਾਈ ਗਈ ਸੀ | ਪਹਿਲੇ ਸੀਜ਼ਨ ਵਾਂਗ, ਇਸ ਸਾਲ ਦਾ ਟੂਰਨਾਮੈਂਟ ਵੀ ਰਗਬੀ ਸੈਵਨਜ਼ ਫਾਰਮੈਟ 'ਚ ਕਰਵਾਇਆ ਜਾਵੇਗਾ ਤੇ ਜਿਵੇਂ ਕਿ ਪਿਛਲੇ ਸਾਲ ਹੋਇਆ ਸੀ, ਇਸ ਵਾਰ ਵੀ 6 ਫ੍ਰੈਂਚਾਇਜ਼ੀ ਟੀਮਾਂ ਮੁਕਾਬਲੇ 'ਚ ਹਿੱਸਾ ਲੈਣਗੀਆਂ | ਇਹ ਐਲਾਨ ਜੀ.ਐਮ.ਆਰ. ਸਪੋਰਟਸ ਤੇ ਤੇਲੰਗਾਨਾ ਸਰਕਾਰ ਵਿਚਕਾਰ ਹਾਲ ਹੀ 'ਚ ਹੋਏ ਇਕ ਸਮਝÏਤਾ ਪੱਤਰ (ਐਮ.ਓ.ਯੂ.) 'ਤੇ ਹਸਤਾਖਰ ਤੋਂ ਬਾਅਦ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਅਤੇ ਚੰਡੀਗੜ੍ਹ 'ਚ ਜਨਤਕ ਛੁੱਟੀ ਦਾ ਐਲਾਨ 8 ਅਪ੍ਰੈਲ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀ... ਅਗਲੀ ਖ਼ਬਰ ਬਰਤਾਨੀਆ 'ਚ 2 ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਦੇ ਵਿੱਤੀ ਲਾਭ 'ਚ ਮੁੜ ਵਾਧਾ <br/>
Ad Position 24