29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

-ਤੀਰਅੰਦਾਜ਼ੀ ਵਿਸ਼ਵ ਕੱਪ- ਭਾਰਤੀ ਮਹਿਲਾ ਟੀਮ ਨੇ ਕੋਰੀਆ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ

Ad Position 21
No active advertisement
ਅਜੀਤ ਡੈਸਕ 08-05-2026

ਸ਼ੰਘਾਈ, 7 ਮਈ (ਪੀ.ਟੀ.ਆਈ.)-ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਪੜਾਅ ਦÏਰਾਨ ਵੀਰਵਾਰ ਨੂੰ ਭਾਰਤ ਦੇ ਨਤੀਜੇ ਮਿਲੇ-ਜੁਲੇ ਰਹੇ, ਕਿਉਂਕਿ ਮਹਿਲਾ ਰਿਕਰਵ ਟੀਮ ਨੇ ਸੈਮੀਫਾਈਨਲ 'ਚ ਰਿਕਾਰਡ 10 ਵਾਰ ਦੀ ਓਲੰਪਿਕ ਚੈਂਪੀਅਨ, ਦੱਖਣੀ ਕੋਰੀਆ ਨੂੰ ਹਰਾ ਕੇ ਆਪਣਾ ਪਹਿਲਾ ਤਗਮਾ ਪੱਕਾ ਕੀਤਾ, ਜਦੋਂ ਕਿ ਪੁਰਸ਼ ਟੀਮ ਨੂੰ ਪਹਿਲੇ ਦੌਰ ਵਿਚ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾ ਟੀਮ ਦੀਆਂ ਮੈਂਬਰ ਦੀਪਿਕਾ ਕੁਮਾਰੀ, ਅੰਕਿਤਾ ਭਕਟ ਤੇ ਕੁਮਕੁਮ ਮੋਹੋਦ ਨੇ ਸੈਮੀਫਾਈਨਲ 'ਚ ਕੋਰੀਆ ਨੂੰ 5-1 ਨਾਲ ਹਰਾਇਆ | ਹੁਣ ਉਹ ਐਤਵਾਰ ਨੂੰ ਸੋਨ ਤਗਮੇ ਦੇ ਮੈਚ 'ਚ ਚੀਨ ਦਾ ਸਾਹਮਣਾ ਕਰਨਗੇ |
ਪੁਰਸ਼ ਰਿਕਰਵ ਟੀਮ, ਜਿਸ 'ਚ ਤਰੁਣਦੀਪ ਰਾਏ, ਧੀਰਜ ਬੋਮਦੇਵਾਰਾ ਤੇ ਯਸ਼ਦੀਪ ਭੋਗੇ ਸ਼ਾਮਲ ਹਨ, ਨੂੰ ਬੰਗਲਾਦੇਸ਼ ਨੇ 6-2 ਨਾਲ ਹਰਾਇਆ | ਭਾਰਤੀ ਮਹਿਲਾ ਟੀਮ ਲਗਾਤਾਰ ਤਿੰਨ ਮੈਚ ਜਿੱਤਣ ਤੋਂ ਬਾਅਦ ਫਾਈਨਲ ਵਿਚ ਪਹੁੰਚ ਗਈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ 'ਚ ਹਨੀ ਸਿੰਘ ਨੇ 2006 ਦਾ ਵਿਵਾਦਤ ਗੀਤ ਗਾਏ ਹੋਣ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਕਰੂਜ਼ ਜਹਾਜ਼ ਫੈਲੇ ਹੰਟਾਵਾਰਿਸ ਕਾਰਨ 2 ਬਰਤਾਨਵੀ ਨਾਗਰਿਕ ਨਿਗਰਾਨੀ ਹੇਠ
Ad Position 24