29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਹਾਈ ਕੋਰਟ 'ਚ ਹਨੀ ਸਿੰਘ ਨੇ 2006 ਦਾ ਵਿਵਾਦਤ ਗੀਤ ਗਾਏ ਹੋਣ ਤੋਂ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਪੀ.ਟੀ.ਆਈ.)-ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸਨੇ 2006 ਦਾ ਵਿਵਾਦਤ ਗੀਤ ਨਹੀਂ ਗਾਇਆ | ਹਨੀ ਸਿੰਘ ਦੇ ਵਕੀਲ ਨੇ ਜਸਟਿਸ ਪੁਰਸ਼ੇਂਦਰ ਕੁਮਾਰ ਕÏਰਵ ਨੂੰ ਦੱਸਿਆ ਕਿ ਉਹ ਇਹ ਯਕੀਨੀ ਬਣਾ ਰਹੇ ਹਨ ਕਿ ਇਹ ਗੀਤ ਹਟਾਇਆ ਜਾਣਾ ਚਾਹੀਦਾ ਹੈ | ਸੀਨੀਅਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗੀਤ ਦੇ ਸਬੰਧ 'ਚ ਕਾਰਵਾਈ ਉਸਦੇ ਵਿਰੁੱਧ ਨਾਗਪੁਰ ਦੀ ਇਕ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ, ਜਿੱਥੇ ਹਨੀ ਸਿੰਘ ਨੇ ਅਜਿਹਾ ਹੀ ਸਟੈਂਡ ਲਿਆ ਸੀ |


Ad Position 22
No active advertisement
ਪਿਛਲੀ ਖ਼ਬਰ ਵਿਵਾਦਤ ਗੀਤ ਮਾਮਲੇ 'ਚ ਨੋਰਾ ਫਤੇਹੀ ਮਹਿਲਾ ਕਮਿਸ਼ਨ ਸਾਹਮਣੇ ਹੋਈ ਪੇਸ਼ <br/> ਅਗਲੀ ਖ਼ਬਰ -ਤੀਰਅੰਦਾਜ਼ੀ ਵਿਸ਼ਵ ਕੱਪ- ਭਾਰਤੀ ਮਹਿਲਾ ਟੀਮ ਨੇ ਕੋਰੀਆ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ
Ad Position 24