01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

-ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ-ਚੋਟਰਾਨੀ ਵਿਸ਼ਵ ਨੰਬਰ ਇਕ ਮੁਸਤਫਾ ਅਸਲ ਤੋਂ ਹਾਰੇ

Ad Position 21
No active advertisement
ਅਜੀਤ ਡੈਸਕ 12-05-2026

ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਭਾਰਤ ਦੇ ਵੀਰ ਚੋਟਰਾਨੀ ਮਿਸਰ ਦੇ ਗੀਜ਼ਾ 'ਚ ਚੱਲ ਰਹੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਦੂਜੇ ਦÏਰ 'ਚ ਮੇਜ਼ਬਾਨ ਦੇਸ਼ ਦੇ ਵਿਸ਼ਵ ਨੰਬਰ ਇਕ ਤੇ ਮÏਜੂਦਾ ਚੈਂਪੀਅਨ ਮੁਸਤਫਾ ਅਸਲ ਤੋਂ ਹਾਰ ਗਏ | ਦੁਨੀਆ ਵਿਚ 45ਵੇਂ ਸਥਾਨ 'ਤੇ ਕਾਬਜ਼ ਚੋਟਰਾਨੀ 5-11, 2-11, 4-11 ਨਾਲ ਹਾਰ ਗਏ, ਜਿਸ ਨਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਚੁਣÏਤੀ ਖਤਮ ਹੋ ਗਈ | ਇਸ ਤੋਂ ਪਹਿਲਾਂ, ਹੋਰ ਭਾਰਤੀ ਖਿਡਾਰੀ ਅਭੈ ਸਿੰਘ, ਰਮਿਤ ਟੰਡਨ ਅਤੇ ਵੇਲਾਵਨ ਸੇਂਥਿਲਕੁਮਾਰ ਪਹਿਲੇ ਦÏਰ ਵਿਚ ਹਾਰ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਸਾਈ ਨੇ ਬੀ.ਐਫ.ਆਈ. ਮੁਲਾਂਕਣ ਕੈਂਪ ਕੀਤਾ ਮੁਅੱਤਲ <br/> ਅਗਲੀ ਖ਼ਬਰ ਵਾਹਗਾ ਸਰਹੱਦ 'ਤੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਭਾਰਤ ਵੱਲ ਮੂੰਹ ਕਰਕੇ ਮਾਰਿਆ ਲਲਕਾਰਾ <br/>
Ad Position 24