01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਭਾਰਤ ਦੇ ਦੋਵੇਂ 400 ਮੀਟਰ ਹਰਡਲਜ਼ ਦੌੜਾਕ ਸੈਮੀਫਾਈਨਲ ’ਚ

Ad Position 21
No active advertisement
ਅਜੀਤ ਡੈਸਕ 31-07-2026
ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੀ 400 ਮੀਟਰ ਹਰਡਲਜ਼ ਰਾਊਂਡ-1 ’ਚ ਭਾਰਤ ਦੇ ਯਸ਼ਸ ਪਲਾਕਸ਼ਾ ਤੇ ਐੱਸ. ਕੇ. ਤਮਿਲਾਰਾਸਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ। ਪਲਾਕਸ਼ਾ ਨੇ ਹੀਟ-1 ’ਚ 49.65 ਸਕਿੰਟ ਅਤੇ ਤਮਿਲਾਰਾਸਨ ਨੇ ਹੀਟ-2 ਵਿੱਚ 49.51 ਸਕਿੰਟ ਦਾ ਸਮਾਂ ਕੱਢਿਆ। ਦੋਵੇਂ ਆਪਣੇ-ਆਪਣੇ ਹੀਟ ’ਚ ਤੀਜੇ ਸਥਾਨ ’ਤੇ ਰਹੇ ਅਤੇ ਸਭ ਤੋਂ ਤੇਜ਼ ਸਮੇਂ ਵਾਲੇ ਕੁਆਲੀਫਾਇਰ ਵਜੋਂ ਅਗਲੇ ਦੌਰ ਵਿੱਚ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ਐਥਲੈਟਿਕਸ, ਤੈਰਾਕੀ, ਸਾਈਕਲਿੰਗ ਤੇ ਡਿਸਕਸ ਥ੍ਰੋਅ ’ਚ ਮਿਲੀ ਨਿਰਾਸ਼ਾ ਅਗਲੀ ਖ਼ਬਰ ਅਜਿੰਕਿਆ ਰਹਾਣੇ ਨੇ ਕ੍ਰਿਕਟ ਤੋਂ ਲਿਆ ਸੰਨਿਆਸ
Ad Position 24
No active advertisement