07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਾਰ ਲੋਕਾਂ ਉਪਰ ਚੜ੍ਹੀ, 15 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 07-04-2026
ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ)-ਨਿਊ ਇਬੇਰੀਆ, ਲੋਇਸਿਆਨਾ 'ਚ ਇਕ ਪਰੇਡ ਦÏਰਾਨ ਇਕ ਕਾਰ ਦੇ ਬੇਕਾਬੂ ਹੋ ਕੇ ਲੋਕਾਂ ਉਪਰ ਚੜ ਜਾਣ ਦੇ ਸਿੱਟੇ ਵਜੋਂ 15 ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਹ ਜਾਣਕਾਰੀ ਈਬੇਰੀਆ ਦੇ ਸ਼ੈਰਿਫ ਦਫਤਰ ਨੇ ਦਿੱਤੀ ਹੈ | ਸ਼ੈਰਿਫ ਦੇ ਲੋਕ ਸੰਪਰਕ ਅਫ਼ਸਰ ਰੇਬੇਕਾ ਮੇਲਾਨਕੋਨ ਨੇ ਕਿਹਾ ਹੈ ਕਿ ਵਾਹਨ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਮੁੁੱਢਲੀ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਘਟਨਾ ਇਕ ਹਾਦਸਾ ਸੀ | ਘਟਨਾ ਕਾਰਨ ਸ਼ਾਮ ਨੂੰ ਹੋਣ ਵਾਲਾ ਫੈਸਟੀਵਲ ਮਿਊਜਕ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ 'ਚ 2 ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਦੇ ਵਿੱਤੀ ਲਾਭ 'ਚ ਮੁੜ ਵਾਧਾ <br/> ਅਗਲੀ ਖ਼ਬਰ ਅੰਡੇਮਾਨ ਦੇ ਬਟਲਰ ਬੇਅ 'ਚ ਹੋਵੇਗੀ ਰਾਸ਼ਟਰੀ ਸਰਫਿੰਗ ਚੈਂਪੀਅਨਸ਼ਿਪ
Ad Position 24