29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਰਤ 'ਚ 90 ਫ਼ੀਸਦ ਸਿੰਥੈਟਿਕ ਟਰੈਕ ਘਟੀਆ ਗੁਣਵੱਤਾ ਵਾਲੇ

Ad Position 21
No active advertisement
ਅਜੀਤ ਡੈਸਕ 19-04-2026
ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.ਆਈ.)-ਭਾਰਤ 'ਚ ਐਥਲੈਟਿਕਸ ਬੁਨਿਆਦੀ ਢਾਂਚੇ ਬਾਰੇ ਇਕ ਗੰਭੀਰ ਤੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਦੇ ਬੁਲਾਰੇ ਆਦਿਲ ਸੁਮਰੀਵਾਲਾ ਨੇ ਕਿਹਾ ਹੈ ਕਿ ਦੇਸ਼ ਭਰ 'ਚ ਇਸ ਸਮੇਂ ਵਰਤੇ ਜਾ ਰਹੇ ਲਗਭਗ 90 ਫ਼ੀਸਦ ਸਿੰਥੈਟਿਕ ਟਰੈਕ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ | ਸੁਮਰੀਵਾਲਾ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਸਮੱਗਰੀ ਦੀ ਗੁਣਵੱਤਾ ਤੱਕ ਸੀਮਿਤ ਨਹੀਂ ਹੈ, ਸਗੋਂ, ਟਰੈਕ-ਲੇਇੰਗ ਪ੍ਰਕਿਰਿਆ, ਨਿਸ਼ਾਨਾਂ ਤੇ ਸਮੁੱਚੇ ਨਿਰਮਾਣ ਮਿਆਰਾਂ ਵਿਚ ਵੀ ਗੰਭੀਰ ਖਾਮੀਆਂ ਹਨ¢


Ad Position 22
No active advertisement
ਪਿਛਲੀ ਖ਼ਬਰ -ਵਿਗਿਆਨੀਆਂ ਦੇ ਲਾਪਤਾ ਹੋਣ ਦਾ ਮਾਮਲਾ- ਟਰੰਪ ਨੇ ਜਾਂਚ ਦੇ ਹੁਕਮ ਦਿੱਤੇ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸਕੂਲ ਵਿਖੇ ਅਧਿਆਪਕ-ਮਾਪੇ ਮਿਲਣੀ <br/>
Ad Position 24