ਦੁਬਈ, 4 ਮਈ (ਪੀ.ਟੀ.ਆਈ.)-ਯੂ.ਏ.ਈ. ਦੇ ਫੁਜੈਰਾਹ ਪੈਟਰੋਲੀਅਮ ਇੰਡਸਟਰੀਜ਼ ਜ਼ੋਨ (ਐਫ.ਓ.ਆਈ.ਜ਼ੈਡ.) ਵਿਚ ਈਰਾਨ ਤੋਂ ਡਰੋਨ ਹਮਲੇ ਤੋਂ ਬਾਅਦ ਅੱਗ ਲੱਗਣ ਕਾਰਨ 3 ਭਾਰਤੀ ਨਾਗਰਿਕ ਜ਼ਖਮੀ ਹੋ ਗਏ | ਸਰਕਾਰੀ ਡਬਲਯੂ.ਏ.ਐਮ. ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਪੂਰਬੀ ਅਮੀਰਾਤ ਫੁਜੈਰਾਹ ਦੇ ਸਬੰਧਿਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਈਰਾਨ ਤੋਂ ਡਰੋਨ ਹਮਲੇ ਦੇ ਨਤੀਜੇ ਵਜੋਂ ਐਫ.ਓ.ਆਈ.ਜ਼ੈਡ. ਵਿੱਚ ਅੱਗ ਲੱਗ ਗਈ | ਇਸ 'ਚ ਕਿਹਾ ਗਿਆ ਕਿ ਫੁਜੈਰਾਹ ਸਿਵਲ ਡਿਫੈਂਸ ਟੀਮਾਂ ਨੇ ਤੁਰੰਤ ਘਟਨਾ ਦਾ ਜਵਾਬ ਦਿੱਤਾ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ | ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ | ਇਸ ਦÏਰਾਨ, ਯੂ.ਏ.ਈ. ਵਿਚ ਭਾਰਤੀ ਦੂਤਾਵਾਸ ਨੇ